- Advertisement -spot_img

TAG

ਕਰਟ

ਭ੍ਰਿਸ਼ਟਾਚਾਰ ਦੇ ਹਰ ਕੇਸ ’ਚ ਮੁੱਢਲੀ ਜਾਂਚ ਜ਼ਰੂਰੀ ਨਹੀਂ: ਸੁਪਰੀਮ ਕੋਰਟ – Punjabi Tribune

ਨਵੀਂ ਦਿੱਲੀ, 23 ਫਰਵਰੀ ਦੇਸ਼ ਦੀ ਸਰਵਉੱਚ ਅਦਾਲਤ ਨੇ ਕਿਹਾ ਕਿ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਤਹਿਤ ਦਰਜ ਹਰ ਮਾਮਲੇ ਵਿੱਚ ਮੁੱਢਲੀ ਜਾਂਚ ਕਰਨਾ ਲਾਜ਼ਮੀ ਨਹੀਂ...

SC stays Lokpal order ਹਾਈ ਕੋਰਟ ਦੇ ਮੌਜੂਦਾ ਜੱਜ ਖਿਲਾਫ਼ ਸ਼ਿਕਾਇਤਾਂ ਸੁਣਨ ਦੇ ਲੋਕਪਾਲ ਦੇ ਹੁਕਮਾਂ ’ਤੇ ਸੁਪਰੀਮ ਕੋਰਟ ਵੱਲੋਂ ਰੋਕ

ਨਵੀਂ ਦਿੱਲੀ, 20 ਫਰਵਰੀ Supreme court ਨੇ ਵੀਰਵਾਰ ਨੂੰ Lokpal ਦੇ ਹਾਈ ਕੋਰਟ ਦੇ ਇੱਕ ਮੌਜੂਦਾ ਜੱਜ ਵਿਰੁੱਧ ਸ਼ਿਕਾਇਤਾਂ ਸੁਣਨ ਦੇ ਹੁਕਮ ’ਤੇ ਰੋਕ...

CEC, ECs appointments: ਸੁਪਰੀਮ ਕੋਰਟ ਵੱਲੋਂ ਸੁਣਵਾਈ ਮੁਲਤਵੀ

ਨਵੀਂ ਦਿੱਲੀ, 19 ਫਰਵਰੀ ਸੁਪਰੀਮ ਕੋਰਟ ਨੇ ਮੁੱਖ ਚੋਣ ਕਮਿਸ਼ਨਰ (CEC) ਤੇ ਚੋਣ ਕਮਿਸ਼ਨਰਾਂ (EC) ਦੀ ਨਿਯੁਕਤੀ ਨੂੰ 2023 ਦੇ ਕਾਨੂੰਨ ਤਹਿਤ ਚੁਣੌਤੀ ਦਿੰਦੀਆਂ...

‘India’s Got Latent’ row: ਸੁਪਰੀਮ ਕੋਰਟ ਵੱਲੋਂ ਰਣਵੀਰ ਅਲਾਹਾਬਾਦੀਆ ਦੀ ਖਿਚਾਈ

ਨਵੀਂ ਦਿੱਲੀ, 18 ਫਰਵਰੀ ਸੁਪਰੀਮ ਕੋਰਟ ਨੇ Influencer ਰਣਵੀਰ ਅਲਾਹਾਬਾਦੀਆ ਨੂੰ ਉਸ ਦੇ ਯੂਟਿਊਬ ਸ਼ੋਅ ‘India’s Got Latent’ ਉੱਤੇ ਕਥਿਤ ਘਿਣੌਨੀਆਂ ਟਿੱਪਣੀਆਂ ਲਈ ਸਖ਼ਤ...

HC grants time to Centre: ਹਾਈ ਕੋਰਟ ਨੇ ਦੇਸ਼ ਦਾ ਨਾਮ ‘ਭਾਰਤ’ ਰੱਖੇ ਜਾਣ ’ਤੇ ਕੇਂਦਰ ਦੇ ਸਟੈਂਡ ਸਬੰਧੀ ਹੋਰ ਸਮਾਂ ਦਿੱਤਾ

ਨਵੀਂ ਦਿੱਲੀ, 17 ਫਰਵਰੀਇੰਡੀਆ ਦੀ ਥਾਂ ਦੇਸ਼ ਦਾ ਨਾਮ ‘ਭਾਰਤ’ ਜਾਂ ‘ਹਿੰਦੋਸਤਾਨ’ ਕਰਨ ਸਬੰਧੀ ਦਾਖ਼ਲ ਪਟੀਸ਼ਨ ’ਤੇ ਦਿੱਲੀ ਹਾਈ ਕੋਰਟ ਨੇ ਅੱਜ ਕੇਂਦਰ...

PIL in SC seeks immediate measures to prevent stampedes: ਭਗਦੜ ਮਾਮਲਾ: ਸੁਪਰੀਮ ਕੋਰਟ ਵਿੱਚ ਜਨਹਿਤ ਪਟੀਸ਼ਨ ਦਾਇਰ – Punjabi Tribune

ਨਵੀਂ ਦਿੱਲੀ, 17 ਫਰਵਰੀ New Delhi railway station: ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭਗਦੜ ਮਚਣ ਕਾਰਨ 18 ਜਣਿਆਂ ਦੀ ਮੌਤ ਹੋ ਗਈ ਸੀ। ਇਸ...

SC irked over many fresh pleas on 1991 places of worship law: ਪੂਜਾ ਅਸਥਾਨਾਂ ਬਾਰੇ ਕਾਨੂੰਨ: ਨਵੀਆਂ ਅਰਜ਼ੀਆਂ ਤੋਂ ਸੁਪਰੀਮ ਕੋਰਟ ਨਾਰਾਜ਼

 ਨਵੀਂ ਦਿੱਲੀ, 17 ਫਰਵਰੀਦੇਸ਼ ਦੀ ਸਰਵਉਚ ਅਦਾਲਤ ਨੇ ਪੂਜਾ ਅਸਥਾਨ (ਵਿਸ਼ੇਸ਼ ਨਿਯਮ) ਐਕਟ ਬਾਰੇ ਨਵੀਆਂ ਅਰਜ਼ੀਆਂ ਦਾਖ਼ਲ ਹੋਣ ’ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ।...

Punjab Haryana High Court: ਪੰਜਾਬ ਹਰਿਆਣਾ ਹਾਈ ਕੋਰਟ ਨੂੰ ਦੋ ਨਵੇਂ ਜੱਜ ਮਿਲੇ – Punjabi Tribune

ਸੌਰਭ ਮਲਿਕ ਚੰਡੀਗੜ੍ਹ, 17 ਫਰਵਰੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਸ਼ੀਲ ਨਾਗੂ ਨੇ ਅੱਜ ਇੱਥੇ ਹਰਮੀਤ ਸਿੰਘ ਗਰੇਵਾਲ ਅਤੇ ਦੀਪੇਂਦਰ ਸਿੰਘ ਨਲਵਾ...

’84 ਸਿੱਖ ਕਤਲੇਆਮ ਨੂੰ ਸੰਜੀਦਗੀ ਨਾਲ ਿਲਆ ਜਾਵੇ: ਸੁਪਰੀਮ ਕੋਰਟ

* ਮਾਮਲੇ ’ਤੇ ਅਗਲੀ ਸੁਣਵਾਈ 17 ਨੂੰਨਵੀਂ ਦਿੱਲੀ, 10 ਫਰਵਰੀ ਸੁਪਰੀਮ ਕੋਰਟ ਨੇ 1984 ਦੇ ਸਿੱਖ ਕਤਲੇਆਮ ਦੇ ਕੇਸਾਂ ’ਚ ਬਰੀ ਵਿਅਕਤੀਆਂ ਖ਼ਿਲਾਫ਼ ਅਪੀਲਾਂ...

Misleading ads: ਸੁਪਰੀਮ ਕੋਰਟ ਵੱਲੋਂ ਦਿੱਲੀ, ਆਂਧਰਾ ਪ੍ਰਦੇਸ਼ ਤੇ ਜੰਮੂ ਕਸ਼ਮੀਰ ਦੇ ਮੁੱਖ ਸਕੱਤਰ ਤਲਬ

ਟ੍ਰਿਬਿਊਨ ਨਿਊਜ਼ ਸਰਵਿਸ ਨਵੀਂ ਦਿੱਲੀ, 10 ਫਰਵਰੀ ਸੁਪਰੀਮ ਕੋਰਟ ਨੇ ਦਿੱਲੀ, ਆਂਧਰਾ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੇ ਮੁੱਖ ਸਕੱਤਰਾਂ ਨੂੰ ਆਯੁਰਵੈਦਿਕ, ਸਿੱਧ ਅਤੇ ਯੂਨਾਨੀ ਦਵਾਈਆਂ ਦੇ...

Latest news

- Advertisement -spot_img