High Uric Acid: ਯੂਰਿਕ ਐਸਿਡ ਵਧਣ ਨਾਲ ਹੋ ਸਕਦੀਆਂ ਖਤਰਨਾਕ ਬਿਮਾਰੀਆਂ, ਪਿਸ਼ਾਬ 'ਚ ਨਜ਼ਰ ਆਉਂਦੇ ਅਜਿਹੇ ਲੱਛਣ

0
186

ਪਰ ਜਦੋਂ ਇਹ ਬਾਹਰ ਨਹੀਂ ਨਿਕਲ ਪਾਉਂਦਾ, ਤਾਂ ਸਰੀਰ ਵਿੱਚ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਨਾਲ ਗਠੀਆ, ਜੋੜਾਂ 'ਚ ਦਰਦ, ਗੁਰਦਿਆਂ ਦੀ ਪੱਥਰੀ ਵਰਗੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।

ਪਰ ਜਦੋਂ ਇਹ ਬਾਹਰ ਨਹੀਂ ਨਿਕਲ ਪਾਉਂਦਾ, ਤਾਂ ਸਰੀਰ ਵਿੱਚ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਨਾਲ ਗਠੀਆ, ਜੋੜਾਂ ‘ਚ ਦਰਦ, ਗੁਰਦਿਆਂ ਦੀ ਪੱਥਰੀ ਵਰਗੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।

ਜਦੋਂ ਯੂਰਿਕ ਐਸਿਡ ਸਰੀਰ ਵਿੱਚ ਵਧ ਜਾਂਦਾ ਹੈ ਤਾਂ ਪਿਸ਼ਾਬ ਦਾ ਰੰਗ ਗੂੜ੍ਹਾ ਪੀਲਾ, ਸੰਤਰੀ ਜਾਂ ਭੂਰਾ ਹੋ ਸਕਦਾ ਹੈ। ਆਮ ਤੌਰ 'ਤੇ ਪਿਸ਼ਾਬ ਹਲਕਾ ਪੀਲਾ ਜਾਂ ਸਾਫ਼ ਹੁੰਦਾ ਹੈ। ਪਰ ਜਦ ਯੂਰਿਕ ਐਸਿਡ ਵਧਦਾ ਹੈ ਤਾਂ ਇਹ ਦਰਸਾਉਂਦਾ ਹੈ ਕਿ ਗੁਰਦੇ ਇਸਨੂੰ ਠੀਕ ਤਰੀਕੇ ਨਾਲ ਫਿਲਟਰ ਨਹੀਂ ਕਰ ਪਾ ਰਹੇ।

ਜਦੋਂ ਯੂਰਿਕ ਐਸਿਡ ਸਰੀਰ ਵਿੱਚ ਵਧ ਜਾਂਦਾ ਹੈ ਤਾਂ ਪਿਸ਼ਾਬ ਦਾ ਰੰਗ ਗੂੜ੍ਹਾ ਪੀਲਾ, ਸੰਤਰੀ ਜਾਂ ਭੂਰਾ ਹੋ ਸਕਦਾ ਹੈ। ਆਮ ਤੌਰ ‘ਤੇ ਪਿਸ਼ਾਬ ਹਲਕਾ ਪੀਲਾ ਜਾਂ ਸਾਫ਼ ਹੁੰਦਾ ਹੈ। ਪਰ ਜਦ ਯੂਰਿਕ ਐਸਿਡ ਵਧਦਾ ਹੈ ਤਾਂ ਇਹ ਦਰਸਾਉਂਦਾ ਹੈ ਕਿ ਗੁਰਦੇ ਇਸਨੂੰ ਠੀਕ ਤਰੀਕੇ ਨਾਲ ਫਿਲਟਰ ਨਹੀਂ ਕਰ ਪਾ ਰਹੇ।

ਜੇ ਪਿਸ਼ਾਬ ਵਿੱਚੋਂ ਅਮੋਨੀਆ ਵਰਗੀ ਤੇਜ਼ ਗੰਧ ਆਉਂਦੀ ਹੈ ਤਾਂ ਇਹ ਯੂਰਿਕ ਐਸਿਡ ਵਧਣ ਦਾ ਇਸ਼ਾਰਾ ਹੋ ਸਕਦਾ ਹੈ। ਇਹ ਗੰਧ ਆਮ ਤੌਰ 'ਤੇ ਤਾਂ ਨਹੀਂ ਆਉਂਦੀ, ਪਰ ਜਦ ਯੂਰਿਕ ਐਸਿਡ ਦੀ ਮਾਤਰਾ ਸਰੀਰ ਵਿੱਚ ਵਧ ਜਾਂਦੀ ਹੈ ਤਾਂ ਪਿਸ਼ਾਬ ਵਿੱਚੋਂ ਇਹ ਗੰਧ ਆਉਣ ਲੱਗਦੀ ਹੈ।

ਜੇ ਪਿਸ਼ਾਬ ਵਿੱਚੋਂ ਅਮੋਨੀਆ ਵਰਗੀ ਤੇਜ਼ ਗੰਧ ਆਉਂਦੀ ਹੈ ਤਾਂ ਇਹ ਯੂਰਿਕ ਐਸਿਡ ਵਧਣ ਦਾ ਇਸ਼ਾਰਾ ਹੋ ਸਕਦਾ ਹੈ। ਇਹ ਗੰਧ ਆਮ ਤੌਰ ‘ਤੇ ਤਾਂ ਨਹੀਂ ਆਉਂਦੀ, ਪਰ ਜਦ ਯੂਰਿਕ ਐਸਿਡ ਦੀ ਮਾਤਰਾ ਸਰੀਰ ਵਿੱਚ ਵਧ ਜਾਂਦੀ ਹੈ ਤਾਂ ਪਿਸ਼ਾਬ ਵਿੱਚੋਂ ਇਹ ਗੰਧ ਆਉਣ ਲੱਗਦੀ ਹੈ।

ਜਦੋਂ ਯੂਰਿਕ ਐਸਿਡ ਸਰੀਰ ਵਿੱਚ ਵਧ ਜਾਂਦਾ ਹੈ ਤਾਂ ਗੁਰਦਿਆਂ 'ਤੇ ਦਬਾਅ ਪੈਂਦਾ ਹੈ, ਜਿਸ ਨਾਲ ਵਾਰ-ਵਾਰ ਪਿਸ਼ਾਬ ਕਰਨ ਦੀ ਲੋੜ ਮਹਿਸੂਸ ਹੁੰਦੀ ਹੈ। ਪਰ ਹਰ ਵਾਰ ਪਿਸ਼ਾਬ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਇਹ ਲੱਛਣ ਪਿਸ਼ਾਬ ਵਾਲੀ ਨਲੀ ਦੀ ਇਨਫੈਕਸ਼ਨ ਜਾਂ ਗੁਰਦੇ ਵਿੱਚ ਪੱਥਰੀ ਹੋਣ ਦਾ ਸੰਕੇਤ ਵੀ ਹੋ ਸਕਦੇ ਹਨ।

ਜਦੋਂ ਯੂਰਿਕ ਐਸਿਡ ਸਰੀਰ ਵਿੱਚ ਵਧ ਜਾਂਦਾ ਹੈ ਤਾਂ ਗੁਰਦਿਆਂ ‘ਤੇ ਦਬਾਅ ਪੈਂਦਾ ਹੈ, ਜਿਸ ਨਾਲ ਵਾਰ-ਵਾਰ ਪਿਸ਼ਾਬ ਕਰਨ ਦੀ ਲੋੜ ਮਹਿਸੂਸ ਹੁੰਦੀ ਹੈ। ਪਰ ਹਰ ਵਾਰ ਪਿਸ਼ਾਬ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਇਹ ਲੱਛਣ ਪਿਸ਼ਾਬ ਵਾਲੀ ਨਲੀ ਦੀ ਇਨਫੈਕਸ਼ਨ ਜਾਂ ਗੁਰਦੇ ਵਿੱਚ ਪੱਥਰੀ ਹੋਣ ਦਾ ਸੰਕੇਤ ਵੀ ਹੋ ਸਕਦੇ ਹਨ।

ਪਿਸ਼ਾਬ ਵਿੱਚ ਝੱਗ ਪ੍ਰੋਟੀਨੂਰੀਆ ਦੀ ਨਿਸ਼ਾਨੀ ਹੋ ਸਕਦੀ ਹੈ, ਜੋ ਕਿ ਗੁਰਦੇ ਦੇ ਫਿਲਟਰੇਸ਼ਨ ਸਿਸਟਮ ਵਿੱਚ ਗੜਬੜੀ ਕਾਰਨ ਹੁੰਦੀ ਹੈ। ਜਦੋਂ ਯੂਰਿਕ ਐਸਿਡ ਦਾ ਪੱਧਰ ਵਧਦਾ ਹੈ, ਤਾਂ ਗੁਰਦੇ ਦੀ ਕੰਮ ਕਰਨ ਦੀ ਸਮਰੱਥਾ ਪ੍ਰਭਾਵਿਤ ਹੁੰਦੀ ਹੈ, ਜਿਸ ਕਾਰਨ ਇਹ ਸਮੱਸਿਆ ਹੋ ਸਕਦੀ ਹੈ।

ਜਦੋਂ ਸਰੀਰ ਵਿੱਚ ਯੂਰਿਕ ਐਸਿਡ ਵਧ ਜਾਂਦਾ ਹੈ ਤਾਂ ਕਈ ਵਾਰ ਪਿਸ਼ਾਬ ਕਰਦੇ ਸਮੇਂ ਜਲਣ ਜਾਂ ਦਰਦ ਮਹਿਸੂਸ ਹੁੰਦੀ ਹੈ। ਇਹ ਇਸ ਕਰਕੇ ਹੁੰਦਾ ਹੈ ਕਿ ਯੂਰਿਕ ਐਸਿਡ ਦੇ ਕ੍ਰਿਸਟਲ ਪਿਸ਼ਾਬ ਵਾਲੀ ਨਲੀ ਵਿੱਚ ਅਟੱਕ ਜਾਂਦੇ ਹਨ। ਜੇ ਤੁਸੀਂ ਪਿਸ਼ਾਬ ਦੌਰਾਨ ਬੇਅਰਾਮੀ ਜਾਂ ਜਲਣ ਮਹਿਸੂਸ ਕਰ ਰਹੇ ਹੋ ਤਾਂ ਇਹ ਯੂਰਿਕ ਐਸਿਡ ਵਧਣ ਦਾ ਸੰਕੇਤ ਹੋ ਸਕਦਾ ਹੈ।

Published at : 29 Jun 2025 01:02 PM (IST)

ਹੋਰ ਜਾਣੋ ਸਿਹਤ

News Source link