ਦਿਲ ਦੇ ਲਈ ਰੋਜ਼ ਕਿੰਨੇ ਕਦਮ ਚੱਲਣਾ ਜ਼ਰੂਰੀ, 6000 ਜਾਂ 10,000? ਜਾਣੋ ਮਾਹਰਾਂ ਦੀ ਰਾਏ

Must read

ਸੋਚੋ ਕਿ ਤੁਸੀਂ ਰੋਜ਼ ਸ਼ਾਮ ਨੂੰ ਸੈਰ ਲਈ ਜਾਂਦੇ ਹੋ ਅਤੇ ਆਪਣੀ ਸਮਾਰਟਵਾਚ ‘ਤੇ ਨਜ਼ਰ ਪਾਉਂਦੇ ਹੋ। ਜੇਕਰ ਤੁਹਾਡੇ ਕਦਮ 10,000 ਤੋਂ ਹੇਠਾਂ ਰਹਿ ਜਾਣ, ਤਾਂ ਤੁਹਾਨੂੰ ਥੋੜ੍ਹੀ ਜਿਹੀ ਨਿਰਾਸ਼ਾ ਮਹਿਸੂਸ ਹੁੰਦੀ ਹੈ। ਬਹੁਤ ਸਾਰੇ ਲੋਕ ਮੰਨਦੇ ਹਨ ਕਿ ਦਿਲ ਦੀ ਸਿਹਤ ਲਈ ਰੋਜ਼ਾਨਾ 10,000 ਕਦਮ ਚੱਲਣਾ ਜ਼ਰੂਰੀ ਹੈ, ਨਹੀਂ ਤਾਂ ਸਾਰੀ ਮਿਹਨਤ ਬਰਬਾਦ ਹੋ ਜਾਂਦੀ ਹੈ। ਪਰ ਕੀ ਇਹ ਸੱਚਮੁੱਚ ਜ਼ਰੂਰੀ ਹੈ? ਡਾਕਟਰਾਂ ਦੀ ਇੱਕ ਬਿਲਕੁਲ ਵੱਖਰੀ ਅਤੇ ਭਰੋਸਾ ਦੇਣ ਵਾਲੀ ਰਾਏ ਹੈ। ਆਓ ਜਾਣਦੇ ਹਾਂ ਇਸ ਬਾਰੇ।

ਜਿਹੜੇ ਲੋਕ ਸਿਰਫ ਰੋਜ਼ 2000 ਜਾਂ 3000 ਕਦਮ ਚੱਲਦੇ ਹਨ, ਉਨ੍ਹਾਂ ਨੂੰ ਅਚਾਨਕ ਗਿਣਤੀ ਦੁੱਗਣੀ ਜਾਂ ਤਿਗੁਣੀ ਕਰਨ ਦੀ ਲੋੜ ਨਹੀਂ ਹੈ। ਹੌਲੀ-ਹੌਲੀ 6,000 ਕਦਮ ਤੱਕ ਪਹੁੰਚਣਾ ਦਿਲ ਦੀ ਸਿਹਤ ਵਿੱਚ ਵੱਡਾ ਸੁਧਾਰ ਲਿਆ ਸਕਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਚੱਲਣ ਨਾਲ ਖੂਨ ਦਾ ਬਹਾਅ ਵਧੀਆ ਹੁੰਦਾ ਹੈ, ਬਲੱਡ ਵੈਸਲਸ ਚੰਗੀ ਤਰ੍ਹਾਂ ਕੰਮ ਕਰਦੀਆਂ ਹਨ, ਬੀਪੀ ਵੀ ਹੌਲੀ ਹੌਲੀ ਕੰਟਰੋਲ ਵਿੱਚ ਹੁੰਦਾ ਹੈ ਅਤੇ ਕੋਲੈਸਟ੍ਰੋਲ ਵਿੱਚ ਕਾਬੂ ਵਿੱਚ ਰਹਿੰਦਾ ਹੈ

ਇਸ ਦਾ ਮਤਲਬ ਇਹ ਨਹੀਂ ਕਿ 10,000 ਕਦਮ ਚੱਲਣਾ ਬੇਕਾਰ ਹੈ, ਖਾਸ ਕਰਕੇ ਜਵਾਨ ਅਤੇ ਨੌਜਵਾਨਾਂ ਦੇ ਲਈ। ਦੱਸ ਦਈਏ ਕਿ 8,000 ਤੋਂ 10,000 ਕਦਮ ਚੱਲਣ ਦੇ ਲਈ ਦਿਲ ਅਤੇ ਮੈਟਾਬੋਲਿਜ਼ਮ  ਨਾਲ ਜੁੜੇ ਕਈ ਫਾਇਦੇ ਮਿਲਦੇ ਹਨ। ਜਿਵੇਂ ਬੀਪੀ ਸਹੀ ਰਹਿਣਾ, ਭਾਰ ਕੰਟਰੋਲ ਵਿੱਚ ਰਹਿਣਾ ਅਤੇ ਇੰਸੁਲਿਨ ਦਾ ਕੰਮ ਵਧੀਆ ਹੋਣਾ, ਪਰ ਇਹ ਗੱਲ ਵੀ ਜ਼ਰੂਰੀ ਕਿ  10,000 ਤੋਂ 12,000 ਕਦਮ ਚੱਲਣਾ ਵੀ ਕਾਫੀ ਨਹੀਂ ਹੁੰਦਾ ਹੈ, ਸਗੋਂ ਇਹ ਚੱਲਣ ਦੀ ਰਫਤਾਰ ਅਤੇ ਕੁਆਲਿਟੀ ਵੀ ਉੰਨੇ ਹੀ ਮਾਇਨੇ ਰੱਖਦੀ ਹੈ

ਡਾਕਟਰ ਦੇ ਮੁਤਾਬਕ ਜੇਕਰ ਚੱਲਣ ਵੇਲੇ ਸਾਹ ਅਤੇ ਦਿਲ ਦੀ ਧੜਕਣ ਥੋੜੀ ਤੇਜ਼ ਹੋ ਜਾਵੇ, ਫਿਰ ਵੀ ਗੱਲ ਮੁਮਕਿਨ ਰਹੇ, ਤਾਂ ਇਹ ਹੀ ਸਭ ਤੋਂ ਫਾਇਦੇਮੰਦ ਤਰੀਕਾ ਹੈ। ਹਫਤੇ ਵਿੱਚ 150 ਮਿੰਟ ਹਲਕੀ ਕਸਰਤ ਕਰਨ ਦਾ ਅਤੇ ਤੇਜ਼ ਚੱਲ ਕੇ ਆਸਾਨੀ ਨਾਲ ਪੂਰਾ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਤੁਹਾਡੇ ਕੋਲ ਸਮਾਂ ਨਹੀਂ ਤਾਂ ਤੁਸੀਂ ਆਪਣੀ ਜਿੰਦਗੀ ਵਿੱਚ ਛੋਟੇ-ਛੋਟੇ ਬਦਲਾਅ ਕਰ ਸਕਦੇ ਹੋ, ਜਿਵੇਂ ਲਿਫਟ ਦੀ ਥਾਂ ਪੌੜੀਆਂ ਚੜ੍ਹਨਾ, ਫੋਨ ‘ਤੇ ਗੱਲ ਕਰਦਿਆਂ ਹੋਇਆ ਟਿਹਲਣਾ, ਗੱਡੀ ਦੂਰ ਪਾਰਕਿੰਗ ਕਰਨਾ, ਖਾਣੇ ਤੋਂ ਬਾਅਦ 10 ਮਿੰਟ ਟਹਿਲਣਾ।

ਉੱਥੇ ਹੀ ਜਿਹੜੇ ਲੋਕਾਂ ਨੂੰ ਪਹਿਲਾਂ ਤੋਂ ਦਿਲ ਦੀ ਬਿਮਾਰੀ ਹੈ ਜਾਂ ਗਠੀਆ ਦੀ ਪਰੇਸ਼ਾਨੀ ਹੈ ਤਾਂ ਅਚਾਨਕ ਕਦਮ ਵਧਾਉਣ ਤੋਂ ਪਹਿਲਾਂ ਡਾਕਟਰ ਨਾਲ ਸਲਾਹ ਕਰ ਲੈਣੀ ਚਾਹੀਦੀ ਹੈ

Published at : 07 Aug 2026 02:39 PM (IST)

ਹੋਰ ਜਾਣੋ ਸਿਹਤ

News Source link

- Advertisement -

More articles

- Advertisement -

Latest article