ਖੇਡਾਂ ਪ੍ਰਯਾਗਰਾਜ ਤੇ ਵਰਿੰਦਾਵਨ ਦੇ ਮੰਦਰਾਂ ਵਿੱਚ ਬਾਹਰ ਤੋਂ ਮਠਿਆਈ ਦਾ ਪ੍ਰਸਾਦ ਲਿਆਉਣ ’ਤੇ ਰੋਕ By Mehra Media Team September 26, 2024 0 135 Share Facebook Twitter Pinterest WhatsApp Must read Energy Drinks Impact on Liver: ਐਨਰਜੀ ਡਰਿੰਕਸ 'ਲਿਵਰ' ਲਈ ਖਤਰਨਾਕ, ਜਾਣੋ ਕਿਵੇਂ ਹੌਲੀ-ਹੌਲੀ ਬਣਦੈ 'ਜ਼ਹਿਰ'? ਇੰਝ ਵਧਾਉਂਦੇ ਮੌਤ ਦਾ ਖਤਰਾ; ਡਾਕਟਰਾਂ ਵੱਲੋਂ ਚੇਤਾਵਨੀ… April 21, 2026 VR Punjab ਮਾਲ 'ਚ ਲੱਗਿਆ ਤਾਲਾ, ਦੁਬਾਰਾ ਕਦੋਂ ਖੁੱਲ੍ਹੇਗਾ ਹਾਲੇ ਨਹੀਂ ਪਤਾ; ਜਾਣੋ ਵਜ੍ਹਾ April 21, 2026 ਕ੍ਰੈਸ਼ ਹੋਇਆ ਜਹਾਜ਼, ਅਚਾਨਕ ਉੱਠਿਆ ਧੂੰਆਂ ਫਿਰ ਮੱਚ ਗਏ ਅੱਗ ਦੇ ਭਾਂਬੜ; ਲੋਕਾਂ ‘ਚ ਪੈ ਗਿਆ ਚੀਕ-ਚਿਹਾੜਾ… April 21, 2026 LPG ਗੈਸ ਸਿਲੰਡਰ ਨੂੰ ਲੈ ਕੇ ਆਈ ਵੱਡੀ ਖੁਸ਼ਖਬਰੀ , ਹੁਣ ਤੁਰੰਤ ਮਿਲੇਗਾ ਗੈਸ ਸਿਲੰਡਰ ? April 21, 2026 Mehra Media Teamhttps://punjabimedia.in ਪ੍ਰਯਾਗਰਾਜ/ਮਥੁਰਾ, 26 ਸਤੰਬਰਆਂਧਰਾ ਪ੍ਰਦੇਸ਼ ਦੇ ਤਿਰੂਪਤੀ ਬਾਲਾਜੀ ਮੰਦਰ ਵਿੱਚ ਪ੍ਰਸਾਦ ਦੇ ਰੂਪ ਵਿੱਚ ਅਸ਼ੁੱਧ ਲੱਡੂ ਚੜ੍ਹਾਏ ਜਾਣ ਦੇ ਮਾਮਲੇ ਵਿਚਾਲੇ ਪ੍ਰਯਾਗਰਾਜ ਅਤੇ ਵਰਿੰਦਾਵਨ ਦੇ ਪ੍ਰਮੁੱਖ ਮੰਦਰਾਂ ਵਿੱਚ ਵੀ ਬਾਹਰ ਤੋਂ ਲਿਆਂਦੀਆਂ ਮਠਿਆਈਆਂ ਅਤੇ ਹੋਰ ਪ੍ਰੋਸੈੱਸ ਕੀਤੀਆਂ ਵਸਤਾਂ ਪ੍ਰਸਾਦ ਵਜੋਂ ਚੜ੍ਹਾਉਣ ’ਤੇ ਰੋਕ ਲਗਾ ਦਿੱਤੀ ਗਈ ਹੈ। ਇਨ੍ਹਾਂ ਮੰਦਰਾਂ ਦੇ ਮਹੰਤਾਂ ਨੇ ਭਗਤਾਂ ਨੂੰ ਫਿਲਹਾਲ ਪ੍ਰਸਾਦ ਦੇ ਰੂਪ ਵਿੱਚ ਨਾਰੀਅਲ, ਇਲਾਇਚੀ ਦਾਣਾ, ਸੁੱਕੇ ਮੇਵੇ, ਫ਼ਲ ਤੇ ਫੁੱਲ ਚੜ੍ਹਾਉਣ ਦੀ ਅਪੀਲ ਕੀਤੀ ਹੈ। ਉੱਧਰ, ਅਯੁੱਧਿਆ ਸਥਿਤ ਰਾਮ ਮੰਦਰ ਦੇ ਮੁੱਖ ਪੁਜਾਰੀ ਆਚਾਰੀਆ ਸਤੇਂਦਰ ਦਾਸ ਨੇ ਮੰਗ ਕੀਤੀ ਹੈ ਕਿ ਸਾਰੇ ਪ੍ਰਮੁੱਖ ਮੰਦਰਾਂ ਤੇ ਮੱਠਾਂ ਵਿੱਚ ਬਾਹਰਲੀ ਏਜੰਸੀਆਂ ਵੱਲੋਂ ਬਣਾਏ ਜਾਂਦੇ ਪ੍ਰਸਾਦ ’ਤੇ ਮੁਕੰਮਲ ਪਾਬੰਦੀ ਲਗਾਈ ਜਾਵੇ। -ਪੀਟੀਆਈ ਸਬੰਧਿਤ ਖ਼ਬਰਾਂ Published At: SEPTEMBER 26, 2024 10:31 PM (IST) Published At: SEPTEMBER 26, 2024 10:22 PM (IST) Published At: SEPTEMBER 26, 2024 10:10 PM (IST) Published At: SEPTEMBER 26, 2024 09:54 PM (IST) Published At: SEPTEMBER 26, 2024 09:44 PM (IST) Published At: SEPTEMBER 26, 2024 05:18 PM (IST) News Source link Tagsਤਦਪਰਸ਼ਦਪਰਯਗਰਜਬਹਰਮਠਆਈਮਦਰਰਕਲਆਉਣਵਚਵਰਦਵਨ Share Facebook Twitter Pinterest WhatsApp Previous articleਬੋਲਣ ਤੇ ਸੁਣਨ ਤੋਂ ਅਸਮਰੱਥ ਗਗਨਦੀਪ ਬਣੀ ਹੋਰਨਾਂ ਦਿਵਿਆਂਗਜਨਾਂ ਲਈ ਚਾਨਣ ਮੁਨਾਰਾNext articleਸਰਕਾਰ ਨੇ ਨਾਗਰਿਕਾਂ ਦੇ ਆਧਾਰ ਤੇ ਪੈਨ ਕਾਰਡ ਦਾ ਬਿਓਰਾ ਦੇਣ ਵਾਲੀਆਂ ਕਈ ਵੈੱਬਸਾਈਟਾਂ ਬਲਾਕ ਕੀਤੀਆਂ – Punjabi Tribune - Advertisement - More articles PBKS vs LSG Highlights: ਸਭ ਤੋਂ ਵੱਡਾ ਸਕੋਰ ਬਣਾ ਕੇ ਆਸਾਨੀ ਨਾਲ ਜਿੱਤੀ ਪੰਜਾਬ, ਲਖਨਊ ਹੋਈ ਢਹਿ-ਢੇਰੀ April 21, 2026 WWE 'ਚ ਇੱਕ ਸੁਨਹਿਰੀ ਯੁੱਗ ਦਾ ਹੋਇਆ ਅੰਤ, ਸਟਾਰ ਰੈਸਲਰ ਨੇ ਸੰਨਿਆਸ ਦਾ ਕੀਤਾ ਐਲਾਨ; ਫੈਨਜ਼ ਦਾ ਟੁੱਟਿਆ ਦਿਲ… April 20, 2026 PBKS vs LSG IPL 2026 : ਅੱਜ ਪੰਜਾਬ ਕਿੰਗਜ਼ ਅਤੇ ਲਖਨਊ ਸੁਪਰ ਜਾਇੰਟਸ ਵਿਚਾਲੇ ਮੁਕਾਬਲਾ ,ਕੌਣ ਮਾਰੇਗਾ ਬਾਜ਼ੀ ? April 20, 2026 - Advertisement - Latest article Energy Drinks Impact on Liver: ਐਨਰਜੀ ਡਰਿੰਕਸ 'ਲਿਵਰ' ਲਈ ਖਤਰਨਾਕ, ਜਾਣੋ ਕਿਵੇਂ ਹੌਲੀ-ਹੌਲੀ ਬਣਦੈ 'ਜ਼ਹਿਰ'? ਇੰਝ ਵਧਾਉਂਦੇ ਮੌਤ ਦਾ ਖਤਰਾ; ਡਾਕਟਰਾਂ ਵੱਲੋਂ ਚੇਤਾਵਨੀ… April 21, 2026 VR Punjab ਮਾਲ 'ਚ ਲੱਗਿਆ ਤਾਲਾ, ਦੁਬਾਰਾ ਕਦੋਂ ਖੁੱਲ੍ਹੇਗਾ ਹਾਲੇ ਨਹੀਂ ਪਤਾ; ਜਾਣੋ ਵਜ੍ਹਾ April 21, 2026 ਕ੍ਰੈਸ਼ ਹੋਇਆ ਜਹਾਜ਼, ਅਚਾਨਕ ਉੱਠਿਆ ਧੂੰਆਂ ਫਿਰ ਮੱਚ ਗਏ ਅੱਗ ਦੇ ਭਾਂਬੜ; ਲੋਕਾਂ ‘ਚ ਪੈ ਗਿਆ ਚੀਕ-ਚਿਹਾੜਾ… April 21, 2026 LPG ਗੈਸ ਸਿਲੰਡਰ ਨੂੰ ਲੈ ਕੇ ਆਈ ਵੱਡੀ ਖੁਸ਼ਖਬਰੀ , ਹੁਣ ਤੁਰੰਤ ਮਿਲੇਗਾ ਗੈਸ ਸਿਲੰਡਰ ? April 21, 2026 ਇਸਲਾਮਾਬਾਦ 2.0 ਗੱਲਬਾਤ 'ਤੇ ਸਸਪੈਂਸ ਵਿਚਾਲੇ ਟਰੰਪ ਦੀ ਈਰਾਨ ਨੂੰ ਧਮਕੀ, ਕਿਹਾ- ਹੋਰ ਜੰਗਬੰਦੀ ਨਹੀਂ… April 21, 2026
ਪ੍ਰਯਾਗਰਾਜ/ਮਥੁਰਾ, 26 ਸਤੰਬਰਆਂਧਰਾ ਪ੍ਰਦੇਸ਼ ਦੇ ਤਿਰੂਪਤੀ ਬਾਲਾਜੀ ਮੰਦਰ ਵਿੱਚ ਪ੍ਰਸਾਦ ਦੇ ਰੂਪ ਵਿੱਚ ਅਸ਼ੁੱਧ ਲੱਡੂ ਚੜ੍ਹਾਏ ਜਾਣ ਦੇ ਮਾਮਲੇ ਵਿਚਾਲੇ ਪ੍ਰਯਾਗਰਾਜ ਅਤੇ ਵਰਿੰਦਾਵਨ ਦੇ ਪ੍ਰਮੁੱਖ ਮੰਦਰਾਂ ਵਿੱਚ ਵੀ ਬਾਹਰ ਤੋਂ ਲਿਆਂਦੀਆਂ ਮਠਿਆਈਆਂ ਅਤੇ ਹੋਰ ਪ੍ਰੋਸੈੱਸ ਕੀਤੀਆਂ ਵਸਤਾਂ ਪ੍ਰਸਾਦ ਵਜੋਂ ਚੜ੍ਹਾਉਣ ’ਤੇ ਰੋਕ ਲਗਾ ਦਿੱਤੀ ਗਈ ਹੈ। ਇਨ੍ਹਾਂ ਮੰਦਰਾਂ ਦੇ ਮਹੰਤਾਂ ਨੇ ਭਗਤਾਂ ਨੂੰ ਫਿਲਹਾਲ ਪ੍ਰਸਾਦ ਦੇ ਰੂਪ ਵਿੱਚ ਨਾਰੀਅਲ, ਇਲਾਇਚੀ ਦਾਣਾ, ਸੁੱਕੇ ਮੇਵੇ, ਫ਼ਲ ਤੇ ਫੁੱਲ ਚੜ੍ਹਾਉਣ ਦੀ ਅਪੀਲ ਕੀਤੀ ਹੈ। ਉੱਧਰ, ਅਯੁੱਧਿਆ ਸਥਿਤ ਰਾਮ ਮੰਦਰ ਦੇ ਮੁੱਖ ਪੁਜਾਰੀ ਆਚਾਰੀਆ ਸਤੇਂਦਰ ਦਾਸ ਨੇ ਮੰਗ ਕੀਤੀ ਹੈ ਕਿ ਸਾਰੇ ਪ੍ਰਮੁੱਖ ਮੰਦਰਾਂ ਤੇ ਮੱਠਾਂ ਵਿੱਚ ਬਾਹਰਲੀ ਏਜੰਸੀਆਂ ਵੱਲੋਂ ਬਣਾਏ ਜਾਂਦੇ ਪ੍ਰਸਾਦ ’ਤੇ ਮੁਕੰਮਲ ਪਾਬੰਦੀ ਲਗਾਈ ਜਾਵੇ। -ਪੀਟੀਆਈ