ਖੇਡਾਂ ਪ੍ਰਯਾਗਰਾਜ ਤੇ ਵਰਿੰਦਾਵਨ ਦੇ ਮੰਦਰਾਂ ਵਿੱਚ ਬਾਹਰ ਤੋਂ ਮਠਿਆਈ ਦਾ ਪ੍ਰਸਾਦ ਲਿਆਉਣ ’ਤੇ ਰੋਕ By Mehra Media Team September 26, 2024 0 165 Share FacebookXPinterestWhatsApp Must read Health Tips : ਬਦਲਦੇ ਮੌਸਮ 'ਚ ਕਿਤੇ ਵਿਗੜ ਨਾ ਜਾਵੇ ਤੁਹਾਡੀ ਸਿਹਤ, ਇਸ ਤਰ੍ਹਾਂ ਰੱਖੋ ਆਪਣਾ ਖ਼ਿਆਲ October 29, 2026 ਵੱਡੀ ਖਬਰ, ਅਚਾਨਕ ਖੱਡ ਵਿੱਚ ਡਿੱਗੀ ਕਾਰ, ਪੈ ਗਿਆ ਚੀਕ ਚਿਹਾੜਾ; ਭਿਆਨਕ ਹਾਦਸੇ ਵਿੱਚ 4 ਲੋਕਾਂ ਦੀ ਮੌਤ 7 ਗੰਭੀਰ October 29, 2026 ABP Sanjha Top 10, 28 October 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ –... October 29, 2026 ਪ੍ਰਸ਼ਾਸਨ ‘ਚ ਮੱਚਿਆ ਹੜਕੰਪ, IAS-IPS ‘ਤੇ ਲੱਗੇ ਗੰਭੀਰ ਦੋਸ਼, ਖੁਲਾਸੇ ਮਗਰੋਂ ਸਿਆਸਤ ਗਰਮਾਈ, ਬੋਲੇ- ਸਰਕਾਰ ਵੱਲੋ October 28, 2026 Mehra Media Teamhttps://punjabimedia.in ਪ੍ਰਯਾਗਰਾਜ/ਮਥੁਰਾ, 26 ਸਤੰਬਰਆਂਧਰਾ ਪ੍ਰਦੇਸ਼ ਦੇ ਤਿਰੂਪਤੀ ਬਾਲਾਜੀ ਮੰਦਰ ਵਿੱਚ ਪ੍ਰਸਾਦ ਦੇ ਰੂਪ ਵਿੱਚ ਅਸ਼ੁੱਧ ਲੱਡੂ ਚੜ੍ਹਾਏ ਜਾਣ ਦੇ ਮਾਮਲੇ ਵਿਚਾਲੇ ਪ੍ਰਯਾਗਰਾਜ ਅਤੇ ਵਰਿੰਦਾਵਨ ਦੇ ਪ੍ਰਮੁੱਖ ਮੰਦਰਾਂ ਵਿੱਚ ਵੀ ਬਾਹਰ ਤੋਂ ਲਿਆਂਦੀਆਂ ਮਠਿਆਈਆਂ ਅਤੇ ਹੋਰ ਪ੍ਰੋਸੈੱਸ ਕੀਤੀਆਂ ਵਸਤਾਂ ਪ੍ਰਸਾਦ ਵਜੋਂ ਚੜ੍ਹਾਉਣ ’ਤੇ ਰੋਕ ਲਗਾ ਦਿੱਤੀ ਗਈ ਹੈ। ਇਨ੍ਹਾਂ ਮੰਦਰਾਂ ਦੇ ਮਹੰਤਾਂ ਨੇ ਭਗਤਾਂ ਨੂੰ ਫਿਲਹਾਲ ਪ੍ਰਸਾਦ ਦੇ ਰੂਪ ਵਿੱਚ ਨਾਰੀਅਲ, ਇਲਾਇਚੀ ਦਾਣਾ, ਸੁੱਕੇ ਮੇਵੇ, ਫ਼ਲ ਤੇ ਫੁੱਲ ਚੜ੍ਹਾਉਣ ਦੀ ਅਪੀਲ ਕੀਤੀ ਹੈ। ਉੱਧਰ, ਅਯੁੱਧਿਆ ਸਥਿਤ ਰਾਮ ਮੰਦਰ ਦੇ ਮੁੱਖ ਪੁਜਾਰੀ ਆਚਾਰੀਆ ਸਤੇਂਦਰ ਦਾਸ ਨੇ ਮੰਗ ਕੀਤੀ ਹੈ ਕਿ ਸਾਰੇ ਪ੍ਰਮੁੱਖ ਮੰਦਰਾਂ ਤੇ ਮੱਠਾਂ ਵਿੱਚ ਬਾਹਰਲੀ ਏਜੰਸੀਆਂ ਵੱਲੋਂ ਬਣਾਏ ਜਾਂਦੇ ਪ੍ਰਸਾਦ ’ਤੇ ਮੁਕੰਮਲ ਪਾਬੰਦੀ ਲਗਾਈ ਜਾਵੇ। -ਪੀਟੀਆਈ ਸਬੰਧਿਤ ਖ਼ਬਰਾਂ Published At: SEPTEMBER 26, 2024 10:31 PM (IST) Published At: SEPTEMBER 26, 2024 10:22 PM (IST) Published At: SEPTEMBER 26, 2024 10:10 PM (IST) Published At: SEPTEMBER 26, 2024 09:54 PM (IST) Published At: SEPTEMBER 26, 2024 09:44 PM (IST) Published At: SEPTEMBER 26, 2024 05:18 PM (IST) News Source link Tagsਤਦਪਰਸ਼ਦਪਰਯਗਰਜਬਹਰਮਠਆਈਮਦਰਰਕਲਆਉਣਵਚਵਰਦਵਨ Share FacebookXPinterestWhatsApp Previous articleਬੋਲਣ ਤੇ ਸੁਣਨ ਤੋਂ ਅਸਮਰੱਥ ਗਗਨਦੀਪ ਬਣੀ ਹੋਰਨਾਂ ਦਿਵਿਆਂਗਜਨਾਂ ਲਈ ਚਾਨਣ ਮੁਨਾਰਾNext articleਸਰਕਾਰ ਨੇ ਨਾਗਰਿਕਾਂ ਦੇ ਆਧਾਰ ਤੇ ਪੈਨ ਕਾਰਡ ਦਾ ਬਿਓਰਾ ਦੇਣ ਵਾਲੀਆਂ ਕਈ ਵੈੱਬਸਾਈਟਾਂ ਬਲਾਕ ਕੀਤੀਆਂ – Punjabi Tribune - Advertisement - More articles WPL Auction Live Streaming:ਕਦੋਂ, ਕਿੱਥੇ ਅਤੇ ਕਿਵੇਂ ਦੇਖ ਸਕਦੇ ਲਾਈਵ ਆਕਸ਼ਨ? 146 ਖਿਡਾਰੀਆਂ 'ਤੇ ਹੋਵੇਗੀ ਪੈਸਿਆਂ ਦੀ ਬਰਸਾਤ October 28, 2026 IPL 2027: ਆਈਪੀਐਲ 2027 ਤੋਂ ਪਹਿਲਾਂ CSK ਨੂੰ ਵੱਡਾ ਝਟਕਾ, 5 ਮੁੱਖ ਕੋਚਾਂ ਨੇ ਛੱਡਿਆ ਟੀਮ ਦਾ ਸਾਥ, ਖਿਡਾਰੀਆਂ ਦੇ ਨਾਲ-ਨਾਲ ਸਦਮੇ 'ਚ ਫੈਨਜ਼… October 27, 2026 ਖੇਡ ਜਗਤ ਤੋਂ ਵੱਡੀ ਖ਼ਬਰ! ਤੀਜੇ T-20 ਮੈਚ ਤੋਂ ਬਾਹਰ ਹੋਏ ਈਸ਼ਾਨ ਕਿਸ਼ਨ, ਆਹ ਖਿਡਾਰੀ ਲਵੇਗਾ ਜਗ੍ਹਾ! October 26, 2026 - Advertisement - Latest article Health Tips : ਬਦਲਦੇ ਮੌਸਮ 'ਚ ਕਿਤੇ ਵਿਗੜ ਨਾ ਜਾਵੇ ਤੁਹਾਡੀ ਸਿਹਤ, ਇਸ ਤਰ੍ਹਾਂ ਰੱਖੋ ਆਪਣਾ ਖ਼ਿਆਲ October 29, 2026 ਵੱਡੀ ਖਬਰ, ਅਚਾਨਕ ਖੱਡ ਵਿੱਚ ਡਿੱਗੀ ਕਾਰ, ਪੈ ਗਿਆ ਚੀਕ ਚਿਹਾੜਾ; ਭਿਆਨਕ ਹਾਦਸੇ ਵਿੱਚ 4 ਲੋਕਾਂ ਦੀ ਮੌਤ 7 ਗੰਭੀਰ October 29, 2026 ABP Sanjha Top 10, 28 October 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ –... October 29, 2026 ਪ੍ਰਸ਼ਾਸਨ ‘ਚ ਮੱਚਿਆ ਹੜਕੰਪ, IAS-IPS ‘ਤੇ ਲੱਗੇ ਗੰਭੀਰ ਦੋਸ਼, ਖੁਲਾਸੇ ਮਗਰੋਂ ਸਿਆਸਤ ਗਰਮਾਈ, ਬੋਲੇ- ਸਰਕਾਰ ਵੱਲੋ October 28, 2026 ਵੱਡੀ ਖ਼ਬਰ! ਲੁਧਿਆਣਾ ਨਗਮ ਨਿਗਮ 'ਚ ਵਿਜੀਲੈਂਸ ਦੀ Raid, ਪ੍ਰਾਪਰਟੀ ਟੈਕਸ ਇੰਸਪੈਕਟਰ ਕਾਬੂ; ਮੱਚੀ ਹਫੜਾ-ਦਫੜੀ October 28, 2026
ਪ੍ਰਯਾਗਰਾਜ/ਮਥੁਰਾ, 26 ਸਤੰਬਰਆਂਧਰਾ ਪ੍ਰਦੇਸ਼ ਦੇ ਤਿਰੂਪਤੀ ਬਾਲਾਜੀ ਮੰਦਰ ਵਿੱਚ ਪ੍ਰਸਾਦ ਦੇ ਰੂਪ ਵਿੱਚ ਅਸ਼ੁੱਧ ਲੱਡੂ ਚੜ੍ਹਾਏ ਜਾਣ ਦੇ ਮਾਮਲੇ ਵਿਚਾਲੇ ਪ੍ਰਯਾਗਰਾਜ ਅਤੇ ਵਰਿੰਦਾਵਨ ਦੇ ਪ੍ਰਮੁੱਖ ਮੰਦਰਾਂ ਵਿੱਚ ਵੀ ਬਾਹਰ ਤੋਂ ਲਿਆਂਦੀਆਂ ਮਠਿਆਈਆਂ ਅਤੇ ਹੋਰ ਪ੍ਰੋਸੈੱਸ ਕੀਤੀਆਂ ਵਸਤਾਂ ਪ੍ਰਸਾਦ ਵਜੋਂ ਚੜ੍ਹਾਉਣ ’ਤੇ ਰੋਕ ਲਗਾ ਦਿੱਤੀ ਗਈ ਹੈ। ਇਨ੍ਹਾਂ ਮੰਦਰਾਂ ਦੇ ਮਹੰਤਾਂ ਨੇ ਭਗਤਾਂ ਨੂੰ ਫਿਲਹਾਲ ਪ੍ਰਸਾਦ ਦੇ ਰੂਪ ਵਿੱਚ ਨਾਰੀਅਲ, ਇਲਾਇਚੀ ਦਾਣਾ, ਸੁੱਕੇ ਮੇਵੇ, ਫ਼ਲ ਤੇ ਫੁੱਲ ਚੜ੍ਹਾਉਣ ਦੀ ਅਪੀਲ ਕੀਤੀ ਹੈ। ਉੱਧਰ, ਅਯੁੱਧਿਆ ਸਥਿਤ ਰਾਮ ਮੰਦਰ ਦੇ ਮੁੱਖ ਪੁਜਾਰੀ ਆਚਾਰੀਆ ਸਤੇਂਦਰ ਦਾਸ ਨੇ ਮੰਗ ਕੀਤੀ ਹੈ ਕਿ ਸਾਰੇ ਪ੍ਰਮੁੱਖ ਮੰਦਰਾਂ ਤੇ ਮੱਠਾਂ ਵਿੱਚ ਬਾਹਰਲੀ ਏਜੰਸੀਆਂ ਵੱਲੋਂ ਬਣਾਏ ਜਾਂਦੇ ਪ੍ਰਸਾਦ ’ਤੇ ਮੁਕੰਮਲ ਪਾਬੰਦੀ ਲਗਾਈ ਜਾਵੇ। -ਪੀਟੀਆਈ