ਵਿਦੇਸ਼ ਜਸਟਿਸ ਖਾਨਵਿਲਕਰ ਨੇ ਲੋਕਪਾਲ ਦੇ ਚੇਅਰਪਰਸਨ ਵਜੋਂ ਹਲਫ਼ ਲਿਆ By Mehra Media Team March 10, 2024 0 36 Share Facebook Twitter Pinterest WhatsApp Must read ਸੰਗਰੂਰ ਲੋਕ ਸਭਾ ਹਲਕੇ ਦੇ ਚੋਣ ਮੈਦਾਨ ਨਿੱਤਿਆ ਪੰਜਾਬੀ ਗਾਇਕ ਹਾਕਮ ਬਖਤੜੀ ਵਾਲਾ May 15, 2024 ਬਹੁਤ ਦੁੱਖ ਦੀ ਗੱਲ ਹੈ ਜੰਗਲਾਂ ਦੀ ਅੱਗ ਦੇ ਮਾਮਲੇ ’ਚ ੳੁੱਤਰਾਖੰਡ ਸਰਕਾਰ ਹੱਥ ’ਤੇ ਹੱਥ ਧਰ ਕੇ ਬੈਠੀ ਰਹੀ, ਮੁੱਖ ਸਕੱਤਰ 17 ਨੂੰ... May 15, 2024 ਭਵਾਨੀਗੜ੍ਹ ’ਚ ਬੰਦ ਰਾਈਸ ਮਿੱਲ ਨੂੰ ਭਿਆਨਕ ਅੱਗ – Punjabi Tribune May 15, 2024 ਯੂਪੀ: ਕਾਨਪੁਰ ਦੇ 10 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਈਮੇਲ ਰਾਹੀਂ ਧਮਕੀ ਮਿਲੀ May 15, 2024 Mehra Media Teamhttps://punjabimedia.in ਨਵੀਂ ਦਿੱਲੀ, 10 ਮਾਰਚ ਸੁਪਰੀਮ ਕੋਰਟ ਦੇ ਸਾਬਕਾ ਜੱਜ ਅਜੈ ਮਾਨਿਕਰਾਓ ਖਾਨਵਿਲਕਰ ਨੇ ਅੱਜ ਲੋਕਪਾਲ ਦੇ ਚੇਅਰਪਰਸਨ ਵਜੋਂ ਹਲਫ਼ ਲਿਆ। ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ ਇੱਥੇ ਰਾਸ਼ਟਰਪਤੀ ਭਵਨ ਵਿੱਚ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ ਗਈ। ਜਸਟਿਸ (ਸੇਵਾਮੁਕਤ) ਖਾਨਵਿਲਕਰ (66) ਸੁਪਰੀਮ ਕੋਰਟ ਵਿੱਚ 13 ਮਈ 2016 ਤੋਂ 29 ਜੁਲਾਈ 2022 ਤੱਕ ਸੇਵਾਵਾਂ ਨਿਭਾਈਆਂ ਹਨ। ਇੱਕ ਅਧਿਕਾਰਿਤ ਬਿਆਨ ਮੁਤਾਬਕ ਰਾਸ਼ਟਰਪਤੀ ਨੇ ਇੱਥੇ ਰਾਸ਼ਟਰਪਤੀ ਭਵਨ ਵਿੱਚ ਕਰਵਾਏ ਇੱਕ ਸਮਾਰੋਹ ਦੌਰਾਨ ਖਾਨਵਿਲਕਰ ਨੂੰ ਲੋਕਪਾਲ ਦੇ ਚੇਅਰਪਰਸਨ ਵਜੋਂ ਅਹੁਦੇ ਦਾ ਹਲਫ਼ ਦਿਵਾਇਆ। ਜਸਟਿਸ (ਸੇਵਾਮੁਕਤ) ਖਾਨਵਿਲਕਰ ਨੂੰ ਪਿਛਲੇ ਮਹੀਨੇ ਲੋਕਪਾਲ ਦਾ ਚੇਅਰਪਰਸਨ ਨਿਯੁਕਤ ਕੀਤਾ ਗਿਆ ਸੀ। ਪਿਨਾਕੀ ਚੰਦਰ ਘੋਸ਼ ਦੇ 27 ਮਈ 2022 ਵਿੱਚ ਸੇਵਾਮੁਕਤ ਹੋਣ ਮਗਰੋਂ ਇਹ ਅਹੁਦਾ ਪਿਛਲੇ ਦੋ ਸਾਲਾਂ ਤੋਂ ਖਾਲੀ ਸੀ। -ਪੀਟੀਆਈ News Source link Tagsਹਲਫਖਨਵਲਕਰਚਅਰਪਰਸਨਜਸਟਸਦਨਲਆਲਕਪਲਵਜ Share Facebook Twitter Pinterest WhatsApp Previous articleਗੁਜਰਾਤ: ਰਾਹੁਲ ਵੱਲੋਂ ਸਵਰਾਜ ਆਸ਼ਰਮ ਦਾ ਦੌਰਾ; ਵੱਲਭਭਾਈ ਪਟੇਲ ਨੂੰ ਸ਼ਰਧਾਂਜਲੀ ਦਿੱਤੀ – Punjabi TribuneNext articleਨਾਗਪੁਰ ਵਿੱਚ ਸਨੈਕਸ ਖਾਣ ਮਗਰੋਂ 50 ਤੋਂ ਵੱਧ ਲੋਕ ਬਿਮਾਰ - Advertisement - More articles ਯੂਪੀ: ਕਾਨਪੁਰ ਦੇ 10 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਈਮੇਲ ਰਾਹੀਂ ਧਮਕੀ ਮਿਲੀ May 15, 2024 ਸ਼ਬਾਨਾ ਆਜ਼ਮੀ ਨੂੰ ਮਿਲਿਆ ‘ਫਰੀਡਮ ਆਫ ਦਿ ਸਿਟੀ ਆਫ ਲੰਡਨ’ ਐਵਾਰਡ May 15, 2024 ਸਲਮਾਨ ਖ਼ਾਨ ਦੇ ਘਰ ’ਤੇ ਗੋਲੀਬਾਰੀ ਮਾਮਲੇ ’ਚ ਮੁੰਬਈ ਪੁਲੀਸ ਨੇ ਇਕ ਹੋਰ ਮੁਲਜ਼ਮ ਨੂੰ ਹਰਿਆਣਾ ਤੋਂ ਕਾਬੂ ਕੀਤਾ May 14, 2024 - Advertisement - Latest article ਸੰਗਰੂਰ ਲੋਕ ਸਭਾ ਹਲਕੇ ਦੇ ਚੋਣ ਮੈਦਾਨ ਨਿੱਤਿਆ ਪੰਜਾਬੀ ਗਾਇਕ ਹਾਕਮ ਬਖਤੜੀ ਵਾਲਾ May 15, 2024 ਬਹੁਤ ਦੁੱਖ ਦੀ ਗੱਲ ਹੈ ਜੰਗਲਾਂ ਦੀ ਅੱਗ ਦੇ ਮਾਮਲੇ ’ਚ ੳੁੱਤਰਾਖੰਡ ਸਰਕਾਰ ਹੱਥ ’ਤੇ ਹੱਥ ਧਰ ਕੇ ਬੈਠੀ ਰਹੀ, ਮੁੱਖ ਸਕੱਤਰ 17 ਨੂੰ... May 15, 2024 ਭਵਾਨੀਗੜ੍ਹ ’ਚ ਬੰਦ ਰਾਈਸ ਮਿੱਲ ਨੂੰ ਭਿਆਨਕ ਅੱਗ – Punjabi Tribune May 15, 2024 ਯੂਪੀ: ਕਾਨਪੁਰ ਦੇ 10 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਈਮੇਲ ਰਾਹੀਂ ਧਮਕੀ ਮਿਲੀ May 15, 2024 Junk Food Side Effects: ਜੰਕ ਫੂਡ ਦਾ ਜ਼ਿਆਦਾ ਸੇਵਨ ਬੱਚਿਆਂ ਦੀ ਮਾਨਸਿਕ ਸਿਹਤ 'ਤੇ ਕਰ ਸਕਦਾ ਹੈ ਮਾੜਾ ਅਸਰ: ਮਾਹਿਰ May 15, 2024