ਪੰਜਾਬ ਨਾਗਪੁਰ ਵਿੱਚ ਸਨੈਕਸ ਖਾਣ ਮਗਰੋਂ 50 ਤੋਂ ਵੱਧ ਲੋਕ ਬਿਮਾਰ By Mehra Media Team March 10, 2024 0 209 Share FacebookXPinterestWhatsApp Must read Plastic Currency Notes : ਅਪ੍ਰੈਲ 2027 ਤੋਂ ਆਉਣਗੇ 10 ਤੇ 20 ਰੁਪਏ ਦੇ ਪਲਾਸਟਿਕ ਨੋਟ? RBI ਕਰ ਰਿਹਾ ਵੱਡੀ ਤਿਆਰੀ November 30, 2026 8th Pay Commission : ਪੈਨਸ਼ਨਰਾਂ ਨੇ ਰੱਖੀਆਂ 5 ਵੱਡੀਆਂ ਮੰਗਾਂ, ਕੀ ਹੁਣ ਹਰ ਸਾਲ ਵਧੇਗੀ ਪੈਨਸ਼ਨ? November 30, 2026 Women Scheme : ਔਰਤਾਂ ਲਈ ਵੱਡੀ ਖ਼ਬਰ! 2,500 ਰੁਪਏ ਦੇਣ ਦੇ ਤਰੀਕੇ ‘ਚ ਹੋਇਆ ਵੱਡਾ ਬਦਲਾਅ! November 30, 2026 Side Effects of Tea : ਰੋਟੀ ਖਾਣ ਤੋਂ ਬਾਅਦ ਚਾਹ ਪੀਣ ਦੀ ਆਦਤ ਪੈ ਸਕਦੀ ਹੈ ਭਾਰੀ! ਜਾਣੋ ਵੱਡਾ ਨੁਕਸਾਨ November 30, 2026 Mehra Media Teamhttps://punjabimedia.in ਨਾਗਪੁਰ, 10 ਮਾਰਚ ਮਹਾਰਾਸ਼ਟਰ ਦੇ ਨਾਗਪੁਰ ਜ਼ਿਲ੍ਹੇ ਵਿੱਚ ਮਹਾਸ਼ਿਵਰਾਤਰੀ ਦੇ ਤਿਉਹਾਰ ਮੌਕੇ ਵਰਤ ਦੌਰਾਨ ਸਨੈਕਸ ਤੇ ਹੋਰ ਖਾਧ ਪਦਾਰਥ ਖਾਣ ਮਗਰੋਂ 50 ਤੋਂ ਵੱਧ ਲੋਕ ਬਿਮਾਰ ਹੋ ਗਏ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਇਹ ਪੀੜਤ ਜ਼ਿਲ੍ਹੇ ਦੇ ਕੈਂਪਟੀ ਅਤੇ ਨਾਗਪੁਰ ਦੇ ਕੁੱਝ ਇਲਾਕਿਆਂ ਨਾਲ ਸਬੰਧਤ ਹਨ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਕੈਂਪਟੀ ਵਿੱਚ ਕੁੱਝ ਦੁਕਾਨਾਂ ਤੇ ਸੜਕ ਕਿਨਾਰੇ ਲੱਗੀਆਂ ਰੇਹੜੀਆਂ ਤੋਂ ਸਾਬੂਦਾਨੇ, ਆਲੂ ਤੇ ਹੋਰ ਚੀਜ਼ਾਂ ਨਾਲ ਬਣਿਆ ਸਨੈਕਸ ‘ਫਰਾਲੀ’ (ਵਰਤ ਦੌਰਾਨ ਖਾਣ ਵਾਲਾ ਭੋਜਨ) ਖਾਣ ਮਗਰੋਂ ਕੁੱਝ ਵਿਅਕਤੀਆਂ ਨੇ ਪੇਟ ਖ਼ਰਾਬ ਹੋਣ, ਪੇਟ ਦਰਦ ਅਤੇ ਉਲਟੀਆਂ ਦੀ ਸ਼ਿਕਾਇਤ ਕੀਤੀ ਸੀ। News Source link Tagsਸਨਕਸ਼ਖਣਤਨਗਪਰਬਮਰਮਗਰਲਕਵਚਵਧ Share FacebookXPinterestWhatsApp Previous articleਜਸਟਿਸ ਖਾਨਵਿਲਕਰ ਨੇ ਲੋਕਪਾਲ ਦੇ ਚੇਅਰਪਰਸਨ ਵਜੋਂ ਹਲਫ਼ ਲਿਆNext articleਨਾਇਜੀਰੀਆ: ਬੰਦੂਕਧਾਰੀਆਂ ਵੱਲੋਂ 300 ਵਿਦਿਆਰਥੀ ਅਗਵਾ, ਮਾਪੇ ਪ੍ਰੇਸ਼ਾਨ - Advertisement - More articles 8th Pay Commission : ਪੈਨਸ਼ਨਰਾਂ ਨੇ ਰੱਖੀਆਂ 5 ਵੱਡੀਆਂ ਮੰਗਾਂ, ਕੀ ਹੁਣ ਹਰ ਸਾਲ ਵਧੇਗੀ ਪੈਨਸ਼ਨ? November 30, 2026 Ludhiana 'ਚ ਭਿਆਨਕ ਸੜਕ ਹਾਦਸਾ, ਆਟੋ ਤੇ ਟਰੱਕ ਦੀ ਸਿੱਧੀ ਟੱਕਰ; 3 ਦੀ ਮੌਤ, 4 ਜ਼ਖਮੀ November 30, 2026 Khanna News : ਇੱਕ ਔਰਤ ਨੇ ਖਰੀਦਿਆ ਨਸ਼ਾ, ਦੂਜੀ ਨੇ ਲਾਇਆ ਟੀਕਾ; ਨੌਜਵਾਨ ਦੀ ਹੋਈ ਮੌਤ ! November 29, 2026 - Advertisement - Latest article Plastic Currency Notes : ਅਪ੍ਰੈਲ 2027 ਤੋਂ ਆਉਣਗੇ 10 ਤੇ 20 ਰੁਪਏ ਦੇ ਪਲਾਸਟਿਕ ਨੋਟ? RBI ਕਰ ਰਿਹਾ ਵੱਡੀ ਤਿਆਰੀ November 30, 2026 8th Pay Commission : ਪੈਨਸ਼ਨਰਾਂ ਨੇ ਰੱਖੀਆਂ 5 ਵੱਡੀਆਂ ਮੰਗਾਂ, ਕੀ ਹੁਣ ਹਰ ਸਾਲ ਵਧੇਗੀ ਪੈਨਸ਼ਨ? November 30, 2026 Women Scheme : ਔਰਤਾਂ ਲਈ ਵੱਡੀ ਖ਼ਬਰ! 2,500 ਰੁਪਏ ਦੇਣ ਦੇ ਤਰੀਕੇ ‘ਚ ਹੋਇਆ ਵੱਡਾ ਬਦਲਾਅ! November 30, 2026 Side Effects of Tea : ਰੋਟੀ ਖਾਣ ਤੋਂ ਬਾਅਦ ਚਾਹ ਪੀਣ ਦੀ ਆਦਤ ਪੈ ਸਕਦੀ ਹੈ ਭਾਰੀ! ਜਾਣੋ ਵੱਡਾ ਨੁਕਸਾਨ November 30, 2026 KI LAGDA TERA? (Official Video) Khushi Pandher | Savi Nain | Punjabi Song 2026 November 30, 2026