41.2 C
Patiāla
Sunday, May 19, 2024

ਮੁੰਬਈ ਦੇ ਸਕੂਲ ’ਚ ਅੱਗ ਲੱਗੀ, ਜਾਨੀ ਨੁਕਸਾਨ ਤੋਂ ਬਚਾਅ – punjabitribuneonline.com

Must read


ਮੁੰਬਈ, 15 ਜਨਵਰੀ

ਮੁੰਬਈ ਦੇ ਪਰੇਲ ਇਲਾਕੇ ‘ਚ ਸਥਿਤ ਮਿਉਂਸਪਲ ਸਕੂਲ ‘ਚ ਅੱਜ ਸਵੇਰੇ ਅੱਗ ਲੱਗ ਗਈ। ਇਸ ਘਟਨਾ ‘ਚ ਕੋਈ ਜ਼ਖਮੀ ਨਹੀਂ ਹੋਇਆ ਕਿਉਂਕਿ ਮੱਘਰ ਦੀ ਸੰਗਰਾਂਦ ਦੀ ਛੁੱਟੀ ਹੋਣ ਕਾਰਨ ਸਕੂਲ ਬੰਦ ਸੀ। ਅੱਗ ਹੇਠਲੀ ਮੰਜ਼ਿਲ ‘ਤੇ ਸਟੋਰ ‘ਚ ਲੱਗੀ ਜਿੱਥੇ ਗੱਦੇ ਰੱਖੇ ਹੋਏ ਸਨ। ਅੱਗ ਮੁੱਖ ਤੌਰ ‘ਤੇ ਬਿਜਲੀ ਦੀਆਂ ਤਾਰਾਂ ਤੱਕ ਸੀਮਤ ਸੀ। ਅੱਗ ਲੱਗਣ ਦੇ ਸਹੀ ਕਾਰਨ ਦਾ ਤੱਕ ਪਤਾ ਨਹੀਂ ਲੱਗਿਆ ਪਰ ਇਲਾਕਾ ਨਿਵਾਸੀਆਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਸਕੂਲ ਦੀ ਇਮਾਰਤ ਵਿੱਚ ਗੈਸ ਸਿਲੰਡਰਾਂ ਦੇ ਕਈ ਧਮਾਕਿਆਂ ਦੀ ਆਵਾਜ਼ ਸੁਣੀ ਹੈ। ਅੱਗ ਲੱਗਣ ਕਾਰਨ ਇਲਾਕੇ ਨੂੰ ਕਾਲੇ ਧੂੰਏਂ ਦੀ ਸੰਘਣੀ ਚਾਦਰ ਨੇ ਢੱਕ ਲਿਆ।



News Source link

- Advertisement -

More articles

- Advertisement -

Latest article