35.5 C
Patiāla
Friday, April 26, 2024
- Advertisement -spot_img

TAG

ਸਕਲ

ਹਰਿਆਣਾ ਸਿੱਖਿਆ ਵਿਭਾਗ ਵੱਲੋਂ ਗਰਮੀ ਦੇ ਮੱਦੇਨਜ਼ਰ ਸਕੂਲਾਂ ਲਈ ਐਡਵਾਈਜ਼ਰੀ ਜਾਰੀ

ਪੀ.ਪੀ. ਵਰਮਾਪੰਚਕੂਲਾ, 25 ਅਪਰੈਲਹਰਿਆਣਾ ਸਿੱਖਿਆ ਵਿਭਾਗ ਨੇ ਵਧਦੀ ਗਰਮੀ ਦੇ ਮੱਦੇਨਜ਼ਰ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਲਈ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ। ਵਿਭਾਗ...

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਦੇ ਨਤੀਜੇ ਦਾ ਐਲਾਨ 18 ਨੂੰ – Punjabi Tribune

ਦਰਸ਼ਨ ਸਿੰਘ ਸੋਢੀ ਮੁਹਾਲੀ, 17 ਅਪਰੈਲ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਸ ਸਾਲ ਮਾਰਚ ਮਹੀਨੇ ਲਈ ਦਸਵੀਂ ਦੀ ਪ੍ਰੀਖਿਆ ਦਾ ਨਤੀਜਾ 18 ਅਪਰੈਲ ਨੂੰ...

ਪੰਚਕੂਲਾ ਵਿੱਚ ਸਕੂਲੀ ਬੱਸਾਂ ਦੀ ਹੜਤਾਲ ਸਮਾਪਤ

ਪੱਤਰ ਪ੍ਰੇਰਕ ਪੰਚਕੂਲਾ, 16 ਅਪਰੈਲ ਪੰਚਕੂਲਾ ਵਿੱਚ ਅੱਜ ਸਕੂਲੀ ਬੱਸਾਂ ਦੀ ਹੜਤਾਲ ਸਮਾਪਤ ਹੋ ਗਈ। ਇਹ ਜਾਣਕਾਰੀ ਸਕੂਲ ਬੱਸ ਐਸੋਸੀਏਸ਼ਨ ਦੇ ਪ੍ਰਧਾਨ ਸੰਜੀਵ ਕਪੂਰ ਨੇ...

ਬੀੜ ਬਿਲਿੰਗ ਵਿੱਚ ਗੈਰ-ਕਾਨੂੰਨੀ ਪੈਰਾਗਲਾਈਡਿੰਗ ਸਕੂਲ ਬੰਦ ਕਰਨ ਦੇ ਹੁਕਮ

ਰਵਿੰਦਰ ਸੂਦਪਾਲਮਪੁਰ, 12 ਅਪਰੈਲਹਿਮਾਚਲ ਸੈਰ-ਸਪਾਟ ਵਿਭਾਗ ਨੇ ਅੱਜ ਬੀੜ ਬਿਲਿੰਗ ਵਿੱਚ ਚੱਲ ਰਹੇ ਸਾਰੇ ਸਾਰੇ ਗੈਰ-ਕਾਨੂੰਨੀ (ਬਿਨਾ ਰਜਿਸਟਰੇਸ਼ਨ ਤੋਂ) ਪੈਰਾਗਲਾਈਡਿੰਗ ਸਕੂਲਾਂ ਨੂੰ ਅਗਲੇ...

ਬਿਹਾਰ ਵੱਲੋਂ ਸਰਕਾਰੀ ਸਕੂਲਾਂ ਦੇ 1434 ਹੈੱਡਮਾਸਟਰਾਂ ਨੂੰ ‘ਕਾਰਨ ਦੱਸੋ’ ਨੋਟਿਸ ਜਾਰੀ

ਪਟਨਾ, 8 ਅਪਰੈਲਬਿਹਾਰ ਦੇ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਪ੍ਰਾਇਰਮੀ ਤੇ ਮਿਡਲ ਸਕੂਲਾਂ ਦੇ ਕਰੀਬ 1450 ਹੈੱਡਮਾਸਟਰਾਂ ਜਾਂ ਇੰਚਾਰਜਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ...

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪੰਜਵੀਂ ਜਮਾਤ ਦਾ ਨਤੀਜਾ ਐਲਾਨਿਆ

ਦਰਸ਼ਨ ਸਿੰਘ ਸੋਢੀ ਮੁਹਾਲੀ, 1 ਅਪਰੈਲ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਡਾਕਟਰ ਪ੍ਰੇਮ ਕੁਮਾਰ ਵੱਲੋਂ ਅੱਜ ਪੰਜਵੀਂ ਦਾ ਨਤੀਜਾ ਐਲਾਨਿਆ ਗਿਆ। ਪੰਜਵੀਂ ਦੀ...

ਨੋਇਡਾ: ਬੱਚੀ ਦੀ ਮੌਤ ਬਾਰੇ ਗਲਤ ਸੂਚਨਾ ’ਤੇ ਸਕੂਲ ਨੇ ਸੋਗ ਸਭਾ ਕਰਕੇ ਛੁੱਟੀ ਕੀਤੀ ਤੇ ਬਾਅਦ ’ਚ ਕੁਤਾਹੀ ਲਈ ਮੁਆਫ਼ੀ ਮੰਗੀ – Punjabi...

ਨੋਇਡਾ, 7 ਮਾਰਚ ਇਥੋਂ ਦੇ ਸੈਕਟਰ-116 ਸਥਿਤ ਪਲੇਅ ਸਕੂਲ ਦੇ ਪ੍ਰਬੰਧਕਾਂ ਨੇ ਉਥੇ ਪੜ੍ਹਦੀ ਪੰਜ ਸਾਲਾ ਬੱਚੀ ਦੀ ਮੌਤ ਬਾਰੇ ਗਲਤ ਸੂਚਨਾ ਮਿਲਣ ’ਤੇ...

ਹਲਦਵਾਨੀ ਸ਼ਹਿਰ ਦੇ ਬਾਹਰੀ ਇਲਾਕੇ ’ਚੋਂ ਕਰਫਿਊ ਹਟਾਇਆ, ਸਕੂਲ ਬੰਦ

ਹਲਦਵਾਨੀ (ਉੱਤਰਾਖੰਡ), 10 ਫਰਵਰੀ ਉੱਤਰਾਖੰਡ ਦੇ ਹਿੰਸਾ ਪ੍ਰਭਾਵਿਤ ਹਲਦਵਾਨੀ ਸ਼ਹਿਰ ਦੇ ਬਾਹਰੀ ਇਲਾਕੇ ਤੋਂ ਕਰਫਿਊ ਹਟਾ ਲਿਆ ਗਿਆ ਹੈ ਪਰ ਇਹ ਬਨਭੂਲਪੁਰਾ ਖੇਤਰ ਵਿਚ...

ਚਮਕੌਰ ਸਾਹਿਬ: ਸਕੂਲੀ ਵਿਦਿਆਰਥਣ ਕਿਰਨਦੀਪ ਕੌਰ ਨੇ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ

ਸੰਜੀਵ ਬੱਬੀ ਚਮਕੌਰ ਸਾਹਿਬ, 22 ਜਨਵਰੀ ਇਥੋਂ ਦੇ ਸਕੂਲ ਆਫ ਐਮੀਨੈਂਸ ਫਾਰ ਗਰਲਜ਼ ਦੀ ਨੌਵੀਂ ਜਮਾਤ ਦੀ ਵਿਦਿਆਰਥਣ ਕਿਰਨਦੀਪ ਕੌਰ ਨੇ ਇਮਾਨਦਾਰੀ ਦੀ ਮਿਸਾਲ...

Latest news

- Advertisement -spot_img