ਕਾਰੋਬਾਰ ਕ੍ਰਿਕਟ ਵਿਸ਼ਵ ਕੱਪ: ਨਿਊਜ਼ੀਲੈਂਡ ਦੀ ਲਗਾਤਾਰ ਤੀਜੀ ਜਿੱਤ; ਬੰਗਲਾਦੇਸ਼ ਨੂੰ 8 ਵਿਕਟਾਂ ਨਾਲ ਹਰਾਇਆ By Mehra Media Team October 14, 2023 0 41 Share Facebook Twitter Pinterest WhatsApp Must read ਪ੍ਰਗਟਾਵੇ ਦੀ ਆਜ਼ਾਦੀ ਦਾ ਅਰਥ ਵੱਖਵਾਦ ਦਾ ਸਮਰਥਨ ਕਰਨਾ ਨਹੀਂ: ਜੈਸ਼ੰਕਰ ਦਾ ਕੈਨੇਡਾ ਨੂੰ ਮਿਹਣਾ May 10, 2024 ਨਵੀਂ ਦਿੱਲੀ: ਕੇਜਰੀਵਾਲ ਨੂੰ ਅੰਤਰਿਮ ਜ਼ਮਾਨਤ ਮਿਲਣ ਬਾਅਦ ‘ਆਪ’ ’ਚ ਖੁਸ਼ੀ ਦਾ ਮਾਹੌਲ – Punjabi Tribune May 10, 2024 ਭਾਰਤੀ ਕ੍ਰਿਕਟ ਬੋਰਡ ਟੀਮ ਦੇ ਮੁੱਖ ਕੋਚ ਲਈ ਮੰਗੇਗਾ ਅਰਜ਼ੀਆਂ, ਮੁੜ ਦਾਅਵਾ ਪੇਸ਼ ਕਰਨ ਲਈ ਦ੍ਰਾਵਿੜ ਨੂੰ ਦੇਣੀ ਪਵੇਗੀ ਨਵੀਂ ਅਰਜ਼ੀ: ਸ਼ਾਹ May 10, 2024 ਨੱਢਾ ਵੱਲੋਂ ਪੰਚਕੂਲਾ ਵਿੱਚ ਰੋਡ ਸ਼ੋਅ ਅੱਜ May 10, 2024 Mehra Media Teamhttps://punjabimedia.in ਚੇਨੱਈ, 13 ਅਕਤੂਬਰ ਨਿਊਜ਼ੀਲੈਂਡ ਨੇ ਅੱਜ ਇੱਥੇ ਬੰਗਲਾਦੇਸ਼ ਨੂੰ ਅੱਠ ਵਿਕਟਾਂ ਨਾਲ ਹਰਾਉਂਦਿਆਂ ਇੱਕ ਰੋਜ਼ਾ ਕ੍ਰਿਕਟ ਵਿਸ਼ਵ ਕੱਪ ’ਚ ਲਗਾਤਾਰ ਤੀਜੀ ਜਿੱਤ ਦਰਜ ਕੀਤੀ ਹੈ। ਬੱਲੇਬਾਜ਼ੀ ਦਾ ਸੱਦਾ ਮਿਲਣ ’ਤੇ ਬੰਗਲਾਦੇਸ਼ ਨੇ ਪਹਿਲਾਂ ਖੇਡਦਿਆਂ 50 ਓਵਰਾਂ ਵਿੱਚ 9 ਵਿਕਟਾਂ ਗੁਆ ਕੇ 245 ਦੌੜਾਂ ਬਣਾਈਆਂ ਸਨ। ਕਿਵੀ ਟੀਮ ਨੇ ਜਿੱਤ ਲਈ 246 ਦੌੜਾਂ ਦਾ ਟੀਚਾ 43 ਗੇਂਦਾਂ ਬਾਕੀ ਰਹਿੰਦਿਆਂ 42.5 ਓਵਰਾਂ ਵਿੱਚ ਹੀ ਪੂਰਾ ਕਰ ਲਿਆ। ਨਿਊੁਜ਼ੀਲੈਂਡ ਦੀ ਜਿੱਤ ਵਿੱਚ ਕਪਤਾਨ ਕੇਨ ਵਿਲੀਅਮਸਨ ਨੇ 78 ਦੌੜਾਂ ਅਤੇ ਡੈਰਿਲ ਮਿਸ਼ੇਲ ਨੇ ਨਾਬਾਦ 89 ਦੌੜਾਂ ਦਾ ਯੋਗਦਾਨ ਪਾਇਆ। ਸਲਾਮੀ ਬੱਲੇਬਾਜ਼ ਡੇਵੌਨ ਕੌਨਵੇਅ ਨੇ 45 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਪਹਿਲਾਂ ਕਿਵੀ ਗੇਂਦਬਾਜ਼ਾਂ ਟਰੈਂਟ ਬੋਲਟ ਅਤੇ ਲੌਕੀ ਫਰਗੂਸਨ ਦੀ ਕੱਸਵੀਂ ਗੇਂਦਬਾਜ਼ੀ ਅੱਗੇ ਬੰਗਲਾਦੇਸ਼ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ ਅਤੇ ਉਸ ਦੇ ਚਾਰ ਬੱਲੇਬਾਜ਼ ਸਿਰਫ 56 ਦੌੜਾਂ ’ਤੇ ਹੀ ਪੈਵੇਲੀਅਨ ਪਰਤ ਗਏ। ਸਲਾਮੀ ਬੱਲੇਬਾਜ਼ ਲਿਟਨ ਦਾਸ ਪਹਿਲੀ ਗੇਂਦ ’ਤੇ ਹੀ ਬਿਨਾ ਖਾਤਾ ਖੋਲ੍ਹੇ ਆਊਟ ਹੋਇਆ। ਇਸ ਮਗਰੋਂ ਕਪਤਾਨ ਸ਼ਾਕਬਿ ਅਲ ਹਸਨ (40 ਦੌੜਾਂ) ਨੇ ਮੁਸ਼ਫਿਕੁਰ ਰਹੀਮ (66 ਦੌੜਾਂ) ਨਾਲ ਪੰਜਵੀਂ ਵਿਕਟ ਲਈ 96 ਦੌੜਾਂ ਦੀ ਭਾਈਵਾਲੀ ਕਰਦਿਆਂ ਟੀਮ ਦਾ ਸਕੋਰ 156 ਦੌੜਾਂ ਤੱਕ ਪਹੁੰਚਾਇਆ। ਇਸ ਜੋੜੀ ਨੂੰ ਤੋੜਦਿਆਂ ਫਰਗੂਸਨ ਨੇ ਆਪਣੀ ਤੀਜੀ ਵਿਕਟ ਹਾਸਲ ਕੀਤੀ। ਮੇਹਦੀ ਹਸਨ ਮਿਰਾਜ ਨੇ 30 ਦੌੜਾਂ ਅਤੇ ਮੁਹੰਮਦਉਲ੍ਹਾ ਨੇ 41 ਦੌੜਾਂ ਬਣਾਈਆਂ। -ਪੀਟੀਆਈ News Source link Tagsਹਰਇਆਕਪਕਰਕਟਜਤਤਜਦਨਨਊਜਲਡਨਲਬਗਲਦਸ਼ਲਗਤਰਵਸ਼ਵਵਕਟ Share Facebook Twitter Pinterest WhatsApp Previous articleਪਾਕਿਸਤਾਨ: ਪਠਾਨਕੋਟ ਹਮਲੇ ਦੇ ਸਾਜ਼ਿਸ਼ਘਾੜੇ ਸ਼ਾਹਿਦ ਲਤੀਫ਼ ਦੀ ਹੱਤਿਆ ਮਾਮਲੇ ’ਚ ਕਈ ਸ਼ੱਕੀ ਗ੍ਰਿਫ਼ਤਾਰ – punjabitribuneonline.comNext articleਜੁਡੀਸ਼ਲ ਅਧਿਕਾਰੀ ਤੇ ਦੋ ਵਕੀਲ ਮਨੀਪੁਰ ਤੇ ਮਦਰਾਸ ਹਾਈ ਕੋਰਟਾਂ ਦੇ ਜੱਜ ਨਿਯੁਕਤ - Advertisement - More articles ਛੇੜਛਾੜ ਮਾਮਲਾ: ਰਾਜਪਾਲ ਨੇ ਸੀਸੀਟੀਵੀ ਫੁਟੇਜ ਆਮ ਲੋਕਾਂ ਨੂੰ ਦਿਖਾਈ May 10, 2024 ਕੰਗ ਵੱਲੋਂ ਚੋਣ ਮੀਟਿੰਗ May 9, 2024 ਹਰਿਆਣਾ ਦੀ ਭਾਜਪਾ ਸਰਕਾਰ ਨੂੰ ਕੋਈ ਖਤਰਾ ਨਹੀਂ: ਨਾਇਬ ਸੈਣੀ May 8, 2024 - Advertisement - Latest article ਪ੍ਰਗਟਾਵੇ ਦੀ ਆਜ਼ਾਦੀ ਦਾ ਅਰਥ ਵੱਖਵਾਦ ਦਾ ਸਮਰਥਨ ਕਰਨਾ ਨਹੀਂ: ਜੈਸ਼ੰਕਰ ਦਾ ਕੈਨੇਡਾ ਨੂੰ ਮਿਹਣਾ May 10, 2024 ਨਵੀਂ ਦਿੱਲੀ: ਕੇਜਰੀਵਾਲ ਨੂੰ ਅੰਤਰਿਮ ਜ਼ਮਾਨਤ ਮਿਲਣ ਬਾਅਦ ‘ਆਪ’ ’ਚ ਖੁਸ਼ੀ ਦਾ ਮਾਹੌਲ – Punjabi Tribune May 10, 2024 ਭਾਰਤੀ ਕ੍ਰਿਕਟ ਬੋਰਡ ਟੀਮ ਦੇ ਮੁੱਖ ਕੋਚ ਲਈ ਮੰਗੇਗਾ ਅਰਜ਼ੀਆਂ, ਮੁੜ ਦਾਅਵਾ ਪੇਸ਼ ਕਰਨ ਲਈ ਦ੍ਰਾਵਿੜ ਨੂੰ ਦੇਣੀ ਪਵੇਗੀ ਨਵੀਂ ਅਰਜ਼ੀ: ਸ਼ਾਹ May 10, 2024 ਨੱਢਾ ਵੱਲੋਂ ਪੰਚਕੂਲਾ ਵਿੱਚ ਰੋਡ ਸ਼ੋਅ ਅੱਜ May 10, 2024 ਕੇਂਦਰ ਵਿੱਚੋਂ ਮੋਦੀ ਸਰਕਾਰ ਦਾ ਜਾਣਾ ਤੈਅ: ਬਲਬੀਰ ਸਿੱਧੂ May 10, 2024