33.1 C
Patiāla
Sunday, April 28, 2024
- Advertisement -spot_img

TAG

ਜਤ

ਆਈਪੀਐੈੱਲ: ਸੈਮਸਨ ਤੇ ਜੁਰੇਲ ਦੇ ਨੀਮ ਸੈਂਕੜਿਆਂ ਸਦਕਾ ਰਾਜਸਥਾਨ ਜੇਤੂ

ਲਖਨਊ, 27 ਅਪਰੈਲਸੰਜੂ ਸੈਮਸਨ (71 ਦੌੜਾਂ) ਤੇ ਧਰੁਵ ਜੁਰੇਲ (52 ਦੌੜਾਂ) ਦੇ ਨੀਮ ਸੈਂਕੜਿਆਂ ਰਾਜਸਥਾਨ ਰੌਇਲਜ਼ ਨੇ ਅੱਜ ਇੱਥੇ ਆਈਪੀਐੱਲ ਮੈਚ ’ਚ ਲਖਨਊ...

ਆਈਪੀਐੱਲ: ਸਨਰਾਈਜ਼ਰਜ਼ ਹੈਦਰਾਬਾਦ 25 ਦੌੜਾਂ ਨਾਲ ਜੇਤੂ

ਬੰਗਲੂਰੂ, 15 ਅਪਰੈਲਟਰੈਵਿਸ ਹੈੱਡ ਦੇ ਤੇਜ਼ਤਰਾਰ ਸੈਂਕੜੇ ਦੀ ਬਦੌਲਤ ਸਨਰਾਈਜ਼ਰਜ਼ ਹੈਦਰਾਬਾਦ ਨੇ ਅੱਜ ਇੰਡੀਅਨ ਪ੍ਰੀਮੀਅਰ ਲੀਗ ਮੈਚ ਮੇਜ਼ਬਾਨ ਰੌਇਲ ਚੈਲੇਂਜਰਜ਼ ਬੰਗਲੂਰੂ ਦੀ ਟੀਮ...

ਆਈਪੀਐੱਲ: ਕੋਲਕਾਤਾ ਦੀ ਲਖਨਊ ’ਤੇ ਇੱਕਪਾਸੜ ਜਿੱਤ – Punjabi Tribune

ਕੋਲਕਾਤਾ, 14 ਅਪਰੈਲਫਿਲ ਸਾਲਟ ਦੀ ਨਾਬਾਦ 89 ਦੌੜਾਂ ਦੀ ਹਮਲਾਵਰ ਪਾਰੀ ਦੀ ਬਦੌਲਤ ਕੋਲਕਾਤਾ ਨਾਈਟ ਰਾਈਡਰਜ਼ ਨੇ ਅੱਜ ਇੱਥੇ ਆਈਪੀਐਲ ਮੈਚ ਵਿੱਚ ਲਖਨਊ...

ਆਈਪੀਐੱਲ: ਸਨਰਾਈਜ਼ਰਜ਼ ਹੈਦਰਾਬਾਦ ਦੀ ਰੋਮਾਂਚਕ ਜਿੱਤ

ਚੰਡੀਗੜ੍ਹ, 9 ਅਪਰੈਲਸਨਰਾਈਜ਼ਰਜ਼ ਹੈਦਰਾਬਾਦ ਨੇ ਚੰਡੀਗੜ੍ਹ ਨੇੜੇ ਮੁੱਲਾਂਪੁਰ ਦੇ ਮਹਾਰਾਜਾ ਯਾਦਵਿੰਦਰ ਸਿੰਘ ਕੌਮਾਂਤਰੀ ਕ੍ਰਿਕਟ ਸਟੇਡੀਅਮ ’ਚ ਖੇਡੇ ਗਏ ਆਈਪੀਐੱਲ ਮੈਚ ’ਚ ਪੰਜਾਬ ਕਿੰਗਜ਼ ਨੂੰ...

ਸਮਾਜ ’ਚੋਂ ਜਾਤੀ ਤੇ ਲਿੰਗ ਵਿਤਕਰੇ ਦੇ ਖਾਤਮੇ ਲਈ ਵਿਸ਼ੇਸ਼ ਯਤਨਾਂ ਦੀ ਲੋੜ: ਭਾਗਵਤ – Punjabi Tribune

ਵਡੋਦਰਾ, 7 ਅਪਰੈਲ  ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਮੁਖੀ ਮੋਹਨ ਭਾਗਵਤ ਨੇ ਅੱਜ ਸਮਾਜ ’ਚੋਂ ਜਾਤ ਤੇ ਲਿੰਗ ਦੇ ਆਧਾਰ ’ਤੇ ਭੇਦਭਾਵ ਦੇ ਖਾਤਮੇ ਲਈ...

ਆਈਪੀਐੱਲ: ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪੀਟਲਜ਼ ਨੂੰ ਹਰਾ ਕੇ ਜਿੱਤ ਦਾ ਖਾਤਾ ਖੋਲ੍ਹਿਆ

ਮੁੰਬਈ, 7 ਅਪਰੈਲ ਮੁੰਬਈ ਇੰਡੀਅਨਜ਼ ਨੇ ਅੱਜ ਇੱਥੇ ਆਈਪੀਐੱਲ ’ਚ ਮੈਚ ਦਿੱਲੀ ਕੈਪੀਟਲਜ਼ ਨੂੰ 29 ਦੌੜਾਂ ਨਾਲ ਹਰਾ ਦਿੱਤਾ। ਮੁੰਬਈ ਦੀ ਟੂਰਨਾਮੈਂਟ ’ਚ ਇਹ...

ਰਾਜਸਥਾਨ ਰੌਇਲਜ਼ ਦੀ ਲਗਾਤਾਰ ਤੀਸਰੀ ਜਿੱਤ – Punjabi Tribune

ਮੁੰਬਈ, 1 ਅਪਰੈਲ ਰਾਜਸਥਾਨ ਰੌਇਲਜ਼ ਨੇ ਆਈਪੀਐੱਲ ਮੈਚ ਵਿੱਚ ਅੱਜ ਇੱਥੇ ਮੁੰਬਈ ਇੰਡੀਅਨਜ਼ ਨੂੰ ਛੇ ਵਿਕਟਾਂ ਨਾਲ ਹਰਾ ਕੇ ਲਗਾਤਾਰ ਤੀਸਰੀ ਜਿੱਤ ਦਰਜ ਕੀਤੀ।...

ਆਈਪੀਐੱਲ: ਦਿੱਲੀ ਕੈਪੀਟਲਜ਼ 20 ਦੌੜਾਂ ਨਾਲ ਜੇਤੂ

ਵਿਸ਼ਾਖਾਪਟਨਮ, 31 ਮਾਰਚ ਦਿੱਲੀ ਕੈਪੀਟਲਜ਼ ਨੇ ਅੱਜ ਇੱਥੇ ਆਈਪੀਐੱਲ ਮੈਚ ਵਿੱਚ ਚੇਨੱਈ ਸੁਪਰਕਿੰਗਜ਼ (ਸੀਐੱਸਕੇ) ਨੂੰ 20 ਦੌੜਾਂ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ...

Latest news

- Advertisement -spot_img