30.2 C
Patiāla
Thursday, May 9, 2024

ਯੁਵਰਾਜ ਦੇ ਘਰ ਧੀ ਨੇ ਜਨਮ ਲਿਆ

Must read


ਮੁੰਬਈ, 25 ਅਗਸਤ

ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਤੇ ਉਸ ਦੀ ਪਤਨੀ ਹੇਜ਼ਲ ਕੀਚ ਦੇ ਘਰ ਇੱਕ ਵਾਰ ਫਿਰ ਕਿਲਕਾਰੀਆਂ ਗੂੰਜੀਆਂ ਹਨ। ਇਸ ਜੋੜੇ ਦੇ ਘਰ ਬੱਚੀ ਨੇ ਜਨਮ ਲਿਆ ਜਿਸ ਦਾ ਨਾਮ ‘ਔਰਾ’ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੇ ਇੱਕ ਲੜਕਾ ਹੈ। ਯੁਵਰਾਜ ਨੇ ਹਸਪਤਾਲ ਤੋਂ ਇੰਸਟਾਗ੍ਰਾਮ ’ਤੇ ਆਪਣੇ ਪਰਿਵਾਰ ਦੀ ਤਸਵੀਰ ਸਾਂਝੀ ਕੀਤੀ ਹੈ। ਉਨ੍ਹਾਂ ਤਸਵੀਰ ਦੇ ਹੇਠ ਕੈਪਸ਼ਨ ਵਿੱਚ ਲਿਖਿਆ, ‘‘ਔਰਾ ਦੇ ਆਉਣ ਨਾਲ ਸਾਡਾ ਪਰਿਵਾਰ ਮੁਕੰਮਲ ਹੋ ਗਿਆ ਹੈ।’’ ਉਧਰ, ਲੋਕਾਂ ਵੱਲੋਂ ਸੋਸ਼ਲ ਮੀਡੀਆ ’ਤੇ ਯੁਵਰਾਜ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਜਾਰੀ ਹੈ। -ਏਐੱਨਆਈ



News Source link

- Advertisement -

More articles

- Advertisement -

Latest article