35.3 C
Patiāla
Wednesday, May 8, 2024

ਕੌਮਾਂਤਰੀ ਆਰਥਿਕ ਸੁਸਤੀ ਦੇ ਬਾਵਜੂਦ ਜੀ-20 ਦੀ ਅਗਵਾਈ ਕਰ ਰਹੇ ਭਾਰਤ ’ਤੇ ਪੂਰਾ ਭਰੋਸਾ: ਕੌਮਾਂਤਰੀ ਮੁਦਰਾ ਕੋਸ਼

Must read


ਵਾਸ਼ਿੰਗਟਨ, 13 ਜਨਵਰੀ

ਕੌਮਾਂਤਰੀ ਮੁਦਰਾ ਕੋਸ਼ (ਆਈਐੱਮਐਫ) ਦੀ ਪ੍ਰਬੰਧ ਨਿਰਦੇਸ਼ਕ ਕ੍ਰਿਸਟਾਲੀਨਾ ਜੌਰਜੀਵਾ ਨੇ ਕਿਹਾ ਹੈ ਕਿ ਵਿਸ਼ਵ ਵਿੱਚ ਲਗਾਤਾਰ ਆਰਥਿਕ ਮੰਦੀ ਅਤੇ ਸਮਾਜਿਕ ਤਣਾਅ ਦਰਮਿਆਨ ਕੌਮਾਂਤਰੀ ਭਾਈ ਚਾਰੇ ਨੂੰ ਜੀ-20 ਸਮੂਹ ਵਿੱਚ ਭਾਰਤ ਦੀ ਅਗਵਾਈ ’ਤੇ ਬਹੁਤ ਭਰੋਸਾ ਹੈ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, ‘ਜੀ-20 ਸਮੂਹ ਦਾ ਪ੍ਰਧਾਨ ਭਾਰਤ, ਵਿਸ਼ਵ ਔਸਤ ਨਾਲੋਂ ਕਿਤੇ ਬਿਹਤਰ ਪ੍ਰਦਰਸ਼ਨ ਕਰਨ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ।’ ਭਾਰਤ ਨੇ ਪਹਿਲੀ ਦਸੰਬਰ ਨੂੰ ਰਸਮੀ ਤੌਰ ’ਤੇ ਜੀ-20 ਸਮੂਹ ਦੀ ਪ੍ਰਧਾਨਗੀ ਸੰਭਾਲੀ ਸੀ।



News Source link

- Advertisement -

More articles

- Advertisement -

Latest article