27.8 C
Patiāla
Thursday, May 2, 2024

ਦੇਸ਼ ਭਰ ਵਿੱਚ ਐੱਨਡੀਏ ਲਈ ਰਿਕਾਰਡ ਵੋਟਿੰਗ ਕਰ ਰਹੇ ਨੇ ਲੋਕ: ਮੋਦੀ

Must read


ਨਵੀਂ ਦਿੱਲੀ, 19 ਅਪਰੈਲ

ਲੋਕ ਸਭਾ ਚੋਣਾਂ ਦਾ ਪਹਿਲਾ ਗੇੜ ਅੱਜ ਖ਼ਤਮ ਹੋਣ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਵਧੀਆ ਫੀਡਬੈਕ ਮਿਲ ਰਿਹਾ ਹੈ ਅਤੇ ਇਹ ਸਪੱਸ਼ਟ ਹੈ ਦੇਸ਼ ਭਰ ਵਿੱਚ ਲੋਕ ਭਾਜਪਾ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗੱਠਜੋੜ ਲਈ ਰਿਕਾਰਡ ਵੋਟਿੰਗ ਕਰ ਰਹੇ ਹਨ। ਉਨ੍ਹਾਂ ‘ਐਕਸ’ ਉੱਤੇ ਕਿਹਾ, ‘‘ਪਹਿਲਾ ਗੇੜ, ਬਹੁਤ ਵਧੀਆ ਹੁੰਗਾਰਾ! ਉਨ੍ਹਾਂ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਅੱਜ ਵੋਟ ਪਾਈ। ਅੱਜ ਦੀ ਵੋਟਿੰਗ ਤੋਂ ਬਹੁਤ ਵਧੀਆ ਫੀਡਬੈਕ ਮਿਲ ਰਿਹਾ ਹੈ। ਇਹ ਸਪੱਸ਼ਟ ਹੈ ਕਿ ਦੇਸ਼ ਭਰ ਵਿੱਚ ਲੋਕ ਐੱਨਡੀਏ ਲਈ ਰਿਕਾਰਡ ਵੋਟਿੰਗ ਕਰ ਰਹੇ ਹਨ।’’ -ਪੀਟੀਆਈ



News Source link

- Advertisement -

More articles

- Advertisement -

Latest article