22.8 C
Patiāla
Wednesday, May 1, 2024

ਤਾਮਿਲ ਅਦਾਕਾਰ ਬਾਲਾਜੀ ਦੀ 48 ਸਾਲ ਦੀ ਉਮਰ ’ਚ ਦਿਲ ਦੇ ਦੌਰੇ ਕਾਰਨ ਮੌਤ – Punjabi Tribune

Must read


ਮੁੰਬਈ, 30 ਮਾਰਚ

ਆਪਣੇ ਸਕ੍ਰੀਨ ਨਾਮ ਡੈਨੀਅਲ ਬਾਲਾਜੀ ਨਾਲ ਜਾਣੇ ਜਾਂਦੇ ਅਦਾਕਾਰ ਟੀਸੀ ਬਾਲਾਜੀ ਦਾ 48 ਸਾਲ ਦੀ ਉਮਰ ਵਿੱਚ ਚੇਨਈ ਵਿੱਚ ਦਿਲ ਦੇ ਦੌਰੇ ਕਾਰਨ ਦੇਹਾਂਤ ਹੋ ਗਿਆ। ਉਨ੍ਹਾਂ ਮੁੱਖ ਤੌਰ ‘ਤੇ ਤਾਮਿਲ ਅਤੇ ਮਲਿਆਲਮ ਸਿਨੇਮਾ ਵਿੱਚ ਕੰਮ ਕੀਤਾ। ਕੋਟੀਵੱਕਮ ਦੇ ਨਿੱਜੀ ਹਸਪਤਾਲ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਅਦਾਕਾਰ ਦੀ ਮੌਤ ਹੋ ਗਈ। ਉਨ੍ਹਾਂ ਦੀ ਦੇਹ ਨੂੰ ਅੰਤਿਮ ਸੰਸਕਾਰ ਲਈ ਪੁਰਸਾਈਵਾਲਕਮ ਸਥਿਤ ਉਨ੍ਹਾਂ ਦੀ ਰਿਹਾਇਸ਼ ‘ਤੇ ਲਿਜਾਇਆ ਗਿਆ।



News Source link

- Advertisement -

More articles

- Advertisement -

Latest article