36.9 C
Patiāla
Tuesday, May 21, 2024

ਆਈਪੀਐੱਲ: ਮੁੰਬਈ ਵੱਲੋਂ ਲਖਨਊ ਨੂੰ 145 ਦੌੜਾਂ ਦਾ ਟੀਚਾ

Must read


ਲਖਨਊ, 30 ਅਪਰੈਲ

ਇੱਥੇ ਆਈਪੀਐਲ ਦਾ ਮੈਚ ਮੁੰਬਈ ਇੰਡੀਅਨਜ਼ ਤੇ ਲਖਨਊ ਸੁਪਰਜਾਇੰਟਸ ਦਰਮਿਆਨ ਖੇਡਿਆ ਗਿਆ ਜਿਸ ਵਿਚ ਮੁੰਬਈ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 20 ਓਵਰਾਂ ਵਿਚ ਸੱਤ ਵਿਕਟਾਂ ਦੇ ਨੁਕਸਾਨ ਨਾਲ 144 ਦੌੜਾਂ ਬਣਾਈਆਂ। ਮੁੰਬਈ ਲਈ ਸਭ ਤੋਂ ਵੱਧ 46 ਦੌੜਾਂ ਨਿਹਾਲ ਵਡੇਰਾ ਨੇ ਬਣਾਈਆਂ ਜਦਕਿ ਟਿਮ ਡੇਵਿਡ 18 ਗੇਂਦਾਂ ਵਿਚ 35 ਦੌੜਾਂ ਬਣਾ ਕੇ ਨਾਬਾਦ ਰਿਹਾ।



News Source link

- Advertisement -

More articles

- Advertisement -

Latest article