25.1 C
Patiāla
Friday, May 3, 2024

ਭਾਰਤੀ ਹਵਾਈ ਸੈਨਾ ਵੱਲੋਂ ਪੋਖਰਨ ’ਚ ਮਸ਼ਕਾਂ 17 ਨੂੰ

Must read


ਨਵੀਂ ਦਿੱਲੀ, 2 ਫਰਵਰੀ

ਭਾਰਤੀ ਹਵਾਈ ਸੈਨਾ 17 ਫਰਵਰੀ ਨੂੰ ਰਾਜਸਥਾਨ ’ਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਪੋਖਰਨ ਰੇਂਜ ਵਿੱਚ ਵਾਯੂ ਸ਼ਕਤੀ-2024 ਨਾਂਅ ਹੇਠ ਮਸ਼ਕਾਂ ਕਰੇਗੀ। ਹਵਾਈ ਸੈਨਾ ਦੇ ਉਪ ਮੁਖੀ ਏਅਰ ਮਾਰਸ਼ਲ ਏ ਪੀ ਸਿੰਘ ਨੇ ਦੱਸਿਆ ਕਿ ਇਨ੍ਹਾਂ ਮਸ਼ਕਾਂ ਵਿੱਚ ਪਹਿਲੀ ਵਾਰ ਲੜਾਕੂ ਜੈੱਟ ਰਾਫਾਲ, ਹਲਕੇ ਲੜਾਕੂ ਹੈਲੀਕਾਪਟਰ ਪ੍ਰਚੰਡ ਅਤੇ ਅਪਾਚੇ ਹੈਲੀਕਾਪਟਰ ਵੀ ਸ਼ਾਮਲ ਹੋਣਗੇ।  -ਪੀਟੀਆਈ



News Source link

- Advertisement -

More articles

- Advertisement -

Latest article