32.5 C
Patiāla
Monday, May 6, 2024

ਘਰ ਵਿੱਚ ਚਾਰ ਪਰਿਵਾਰਕ ਮੈਂਬਰ ਮ੍ਰਿਤ ਮਿਲੇ

Must read


ਨੋਇਡਾ, 2 ਫਰਵਰੀ

ਨੋਇਡਾ ਦੀ ਇੱਕ ਘਰ ਵਿੱਚ ਪਤੀ-ਪਤਨੀ ਸਮੇਤ ਪਰਿਵਾਰ ਦੇ ਚਾਰ ਮੈਂਬਰ ਮ੍ਰਿਤਕ ਮਿਲੇ ਹਨ। ਪੁਲੀਸ ਨੇ ਦੱਸਿਆ ਕਿ ਸ਼ੱਕ ਹੈ ਕਿ ਉਨ੍ਹਾਂ ਦੀ ਮੌਤ ਦਮ ਘੁੱਟਣ ਕਾਰਨ ਹੋਈ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਈਕੋਟੈੱਕ 3 ਥਾਣੇ ਅਧੀਨ ਆਉਂਦੇ ਤੁਸਿਆਨਾ ਪਿੰਡ ਵਿੱਚ ਕਿਰਾਏ ਦੇ ਇੱਕ ਮਕਾਨ ਵਿੱਚ ਇਹ ਘਟਨਾ ਵਾਪਰੀ ਹੈ। ਮ੍ਰਿਤਕਾਂ ਦੀ ਪਛਾਣ ਚੰਦਰੇਸ਼ ਸਿੰਘ, ਉਸ ਦੀ ਪਤਨੀ ਨਿਸ਼ਾ, ਭਰਾ ਰਾਜੇਸ਼ ਅਤੇ ਭੈਣ ਬਬਲੀ ਵਜੋਂ ਹੋਈ ਹੈ। ਇਹ ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਨਾਲ ਸਬੰਧਤ ਸਨ। –ਪੀਟੀਆਈ



News Source link

- Advertisement -

More articles

- Advertisement -

Latest article