36.9 C
Patiāla
Sunday, April 28, 2024

ਸੂਨਕ ਨਾਲ ਮੀਟਿੰਗ ਤੋਂ ਬਾਅਦ ਰਾਜਨਾਥ ਸਿੰਘ ਦਾ ਬਿ੍ਟੇਨ ਦੌਰਾ ਮੁਕੰਮਲ

Must read


ਲੰਡਨ, 11 ਜਨਵਰੀ

ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬਿ੍ਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨਾਲ ਮੀਟਿੰਗ ਤੋਂ ਬਾਅਦ ਆਪਣਾ ਬਿ੍ਟੇਨ ਦੌਰਾ ਸਮਾਪਤ ਕੀਤਾ। ਪ੍ਰਧਾਨ ਮੰਤਰੀ ਦੀ ਸੂਨਕ ਨਾਲ 10 ਡਾਊਨਿੰਗ ਸਟ੍ਰੀਨ ’ਤੇ ਮੀਟਿੰਗ ਹੋਈ ਜਿਸ ’ਚ ਪਹਿਲੇ ਹਿੰਦੂ ਪ੍ਧਾਨ ਮੰਤਰੀ ਰਿਸ਼ੀ ਸੂਨਕ ਨੇ ਰਾਜਨਾਥ ਸਿੰਘ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਦੋਵਾਂ ਨੇ ਮੀਟਿੰਗ ’ਚ ਰੱਖਿਆ ਬਾਰੇ ਦੁਵੱਲੇ ਸਬੰਧਾਂ ’ਤੇ ਵਿਸਥਾਰ ਨਾਲ ਚਰਚਾ ਕੀਤੀ। ਇਸ ਮੌਕੇ ਰੱਖਿਆ ਮੰਤਰੀ ਨੇ ਸੂਨਕ ਨੂੰ ਰਾਮ ਦਰਬਾਰ ਦੀ ਮੂਰਤੀ ਵੀ ਭੇਟ ਕੀਤੀ। ਇਸ ਮੌਕੇ ਰੱਖਿਆ ਮੰਤਰੀ ਨੇ ਭਾਰਤੀ ਭਾਈਚਾਰੇ ਨਾਲ ਵੀ ਵਿਸਥਾਰ ਵਿੱਚ ਗੱਲਬਾਤ ਕੀਤੀ। ਮੀਟਿੰਗ ’ਚ ਬਿ੍ਟੇਨ ਦੇ ਸਕਿਉੂਰਿਟੀ ਐਡਵਾਈਜ਼ਰ ਸਰ ਟੀਮ ਬਾਰੌ ਵੀ ਮੌਜੂਦ ਸਨ।



News Source link

- Advertisement -

More articles

- Advertisement -

Latest article