29.6 C
Patiāla
Monday, April 29, 2024

ਕੋਚ ਬਣਨਾ ਚਾਹੁੰਦਾ ਹੈ ਡੇਵਿਡ ਵਾਰਨਰ

Must read


ਸਿਡਨੀ, 7 ਜਨਵਰੀ

ਆਸਟਰੇਲੀਆ ਦੇ ਮਹਾਨ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਭਵਿੱਖ ’ਚ ਕੋਚਿੰਗ ਨਾਲ ਜੁੜਨਾ ਚਾਹੁੰਦੇ ਹਨ ਅਤੇ ਉਨ੍ਹਾਂ ਨੇ ਇਸ ਲਈ ਕਿਹਾ ਕਿ ਇੰਡੀਅਨ ਪ੍ਰਿਮੀਅਰ ਲੀਗ (ਆਈਪੀਐਲ) ਵਰਗੀ ਘਰੇਲੂ ਪ੍ਰਤੀਯੋਗਤਾ ’ਚ ਆਪਸ ’ਚ ਡ੍ਰੇਸਿੰਗ ਰੂਮ ਸਾਂਝਾ ਕਰਨ ਲਈ ਅਗਲੇ ਦਹਾਕੇ ਕਿ੍ਕਟ ਸਬੰਧੀ ਤੋਹਮਤਬਾਜ਼ੀ ਸਮਾਪਤ ਹੋ ਜਾਵੇਗੀ। ਇਸ 37 ਸਾਲਾ ਸਲਾਮੀ ਬੱਲੇਬਾਜ਼ ਨੇ ਸਿਡਨੀ ’ਚ ਸ਼ਨਿਚਰਵਾਰ ਨੂੰ ਆਪਣਾ ਆਖਰੀ ਟੈਸਟ ਮੈਚ ਖੇਡਿਆ। ਆਸਟਰੇਲੀਆ ਨੇ ਪਾਕਿਸਤਾਨ ਦੇ ਖ਼ਿਲਾਫ਼ ਇਸ ਮੈਚ ’ਚ 8 ਵਿਕਟ ਨਾਲ ਜਿੱਤ ਦਰਜ ਕਰਕੇ ਤਿੰਨ ਮੈਚਾਂ ਦੀ ਲੜੀ ’ਚ ਕਲੀਨ ਸਵੀਪ ਕੀਤਾ।



News Source link

- Advertisement -

More articles

- Advertisement -

Latest article