29.6 C
Patiāla
Monday, April 29, 2024

ਡੀਆਈਜੀ ਭੁੱਲਰ ਹੋਣਗੇ ਮਜੀਠੀਆ ਖ਼ਿਲਾਫ਼ ਨਸ਼ਾ ਤਸਕਰੀ ਮਾਮਲੇ ’ਚ ਬਣੀ ਸਿਟ ਦੇ ਨਵੇਂ ਮੁੱਖੀ

Must read


ਚੰਡੀਗੜ੍ਹ, 1 ਜਨਵਰੀ

ਪਟਿਆਲਾ ਦੇ ਡੀਆਈਜੀ ਐੱਚਐੱਸ ਭੁੱਲਰ ਅਕਾਲੀ ਆਗੂ ਬਿਕਰਮ ਮਜੀਠੀਆ ਖ਼ਿਲਾਫ਼ ਨਸ਼ਾ ਤਸਕਰੀ ਦੇ ਮਾਮਲੇ ਦੀ ਜਾਂਚ ਕਰ ਰਹੀ ਐੱਸਆਈਟੀ ਦੀ ਅਗਵਾਈ ਕਰਨਗੇ। ਬਿਊਰੋ ਆਫ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਐਲਕੇ ਯਾਦਵ ਨੇ ਇਹ ਹੁਕਮ ਜਾਰੀ ਕੀਤੇ ਹਨ। ਸ੍ਰੀ ਭੁੱਲਰ ਨੇ ਏਡੀਜੀਪੀ ਐੱਮਐੱਸ ਛੀਨਾ ਦੀ ਥਾਂ ਲਈ ਹੈ, ਜੋ 31 ਦਸੰਬਰ ਨੂੰ ਸੇਵਾਮੁਕਤ ਹੋਏ ਸਨ



News Source link
#ਡਆਈਜ #ਭਲਰ #ਹਣਗ #ਮਜਠਆ #ਖਲਫ #ਨਸ਼ #ਤਸਕਰ #ਮਮਲ #ਚ #ਬਣ #ਸਟ #ਦ #ਨਵ #ਮਖ

- Advertisement -

More articles

- Advertisement -

Latest article