31.1 C
Patiāla
Wednesday, May 1, 2024

ਗੋਆ ਵਿਧਾਨ ਸਭਾ ਦਾ ਬਜਟ ਸੈਸ਼ਨ ਦੋ ਫਰਵਰੀ ਨੂੰ – punjabitribuneonline.com

Must read


ਪਣਜੀ, 1 ਜਨਵਰੀ

ਗੋਆ ਵਿਧਾਨ ਸਭਾ ਦਾ ਬਜਟ ਸੈਸ਼ਨ ਦੋ ਫਰਵਰੀ ਨੂੰ ਸ਼ੁਰੂ ਹੋਵੇਗਾ। ਵਿਧਾਨ ਸਭਾ ਦੇ ਸੈਕਟਰੀ ਨਮਰਤਾ ਉਲਮਾਨ ਨੇ ਕਿਹਾ ਕਿ ਰਾਜਪਾਲ ਪੀਐਸ ਸ੍ਰੀਧਰਨ ਪਿਲਈ ਦੋ ਫਰਵਰੀ ਨੂੰ ਵਿਧਾਨ ਸਭਾ ਦਾ ਸੈਸ਼ਨ ਨਿਸਚਿਤ ਕੀਤਾ ਹੈ।



News Source link

- Advertisement -

More articles

- Advertisement -

Latest article