42.4 C
Patiāla
Tuesday, May 7, 2024

ਪੰਜਾਬ ’ਚ ਦਿਹਾੜੀਦਾਰ ਮਜ਼ਦੂਰ ਨੇ ਯੂਪੀ ’ਚ ਘਰ ਪਰਤਦਿਆਂ ਪਤਨੀ ਦੀ ਹੱਤਿਆ ਬਾਅਦ ਖ਼ੁਦਕੁਸ਼ੀ ਕੀਤੀ – punjabitribuneonline.com

Must read


ਸਹਾਰਨਪੁਰ (ਯੂਪੀ), 28 ਦਸੰਬਰ

ਇਸ ਜ਼ਿਲ੍ਹੇ ਵਿੱਚ ਵਿਅਕਤੀ ਨੇ ਕਥਿਤ ਤੌਰ ’ਤੇ ਆਪਣੀ 40 ਸਾਲਾ ਪਤਨੀ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਅਤੇ ਮਗਰੋਂ ਖ਼ੁਦਕੁਸ਼ੀ ਕਰ ਲਈ। ਪੁਲੀਸ ਨੇ ਦੱਸਿਆ ਕਿ ਸੋਮਪਾਲ (45), ਜੋ ਪੰਜਾਬ ਵਿੱਚ ਦਿਹਾੜੀਦਾਰ ਸੀ, ਬੁੱਧਵਾਰ ਅਤੇ ਵੀਰਵਾਰ ਦੀ ਦਰਮਿਆਨੀ ਰਾਤ ਨੂੰ ਆਪਣੇ ਘਰ ਪਰਤਿਆ ਸੀ। ਝਗੜੇ ਤੋਂ ਬਾਅਦ ਸੋਮਪਾਲ ਨੇ ਆਪਣੀ ਪਤਨੀ ਕੌਸ਼ਲ ਦਾ ਗਲਾ ਵੱਢ ਦਿੱਤਾ ਅਤੇ ਬਾਅਦ ਵਿੱਚ ਫਾਹਾ ਲੈ ਲਿਆ। ਜੋੜੇ ਦੇ ਦੋ ਪੁੱਤਰ, ਜੋ ਘਟਨਾ ਸਮੇਂ ਘਰ ਦੇ ਅੰਦਰ ਵੀ ਮੌਜੂਦ ਸਨ, ਨੇ ਪੁਲੀਸ ਨੂੰ ਬੁਲਾਇਆ। ਪੁਲੀਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।



News Source link

- Advertisement -

More articles

- Advertisement -

Latest article