36.3 C
Patiāla
Thursday, May 2, 2024

ਜਨਤਾ ਦਲ (ਯੂ) ਦੀ ਕੌਮੀ ਕਾਰਜਕਾਰਨੀ ਦੀ ਬੈਠਕ ਸ਼ੁਰੂ, ਨਿਤੀਸ਼ ਕੁਮਾਰ ਦੇ ਮੁੜ ਪ੍ਰਧਾਨ ਬਣਨ ਦੇ ਕਿਆਸ

Must read


ਨਵੀਂ ਦਿੱਲੀ, 29 ਦਸੰਬਰ

ਜਨਤਾ ਦਲ (ਯੂਨਾਈਟਿਡ) ਦੀ ਰਾਸ਼ਟਰੀ ਕਾਰਜਕਾਰਨੀ ਦੀ ਅਹਿਮ ਬੈਠਕ ਅੱਜ ਇਥੇ ਸ਼ੁਰੂ ਹੋਈ। ਪਾਰਟੀ ਪ੍ਰਧਾਨ ਲਲਨ ਸਿੰਘ ਤੋਂ ਅਸਤੀਫ਼ਾ ਦੇਣ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਮੁੜ ਪਾਰਟੀ ਪ੍ਰਧਾਨ ਬਣਨ ਦੇ ਕਿਆਸ ਲੱਗ ਰਹੇ ਹਨ। ਨਿਤੀਸ਼, ਲਲਨ ਸਿੰਘ ਅਤੇ ਜਨਤਾ ਦਲ (ਯੂ) ਦੇ ਹੋਰ ਸੀਨੀਅਰ ਆਗੂ ਮੀਟਿੰਗ ਵਿੱਚ ਹਿੱਸਾ ਲੈ ਰਹੇ ਹਨ। ਇਸ ਮੀਟਿੰਗ ਤੋਂ ਬਾਅਦ ਅੱਜ ਹੀ ਪਾਰਟੀ ਦੀ ਕੌਮੀ ਕੌਂਸਲ ਦੀ ਮੀਟਿੰਗ ਹੋਵੇਗੀ, ਜਿਸ ਵਿੱਚ ਕਾਰਜਕਾਰਨੀ ਵਿੱਚ ਲਏ ਫੈਸਲਿਆਂ ਨੂੰ ਪ੍ਰਵਾਨਗੀ ਦਿੱਤੀ ਜਾਵੇਗੀ। ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਪਾਰਟੀ ਪ੍ਰਧਾਨ ਲਲਨ ਸਿੰਘ ਦੋਵਾਂ ਨੇ ਪਾਰਟੀ ਵਿੱਚ ਵੱਡੀਆਂ ਤਬਦੀਲੀਆਂ ਦੀਆਂ ਖ਼ਬਰਾਂ ਨੂੰ ਕੋਈ ਮਹੱਤਵ ਨਹੀਂ ਦਿੱਤਾ ਅਤੇ ਇਸ ਨੂੰ ਨਿਯਮਤ ਮੀਟਿੰਗ ਕਰਾਰ ਦਿੱਤਾ ਹੈ।



News Source link
#ਜਨਤ #ਦਲ #ਯ #ਦ #ਕਮ #ਕਰਜਕਰਨ #ਦ #ਬਠਕ #ਸਰ #ਨਤਸ਼ #ਕਮਰ #ਦ #ਮੜ #ਪਰਧਨ #ਬਣਨ #ਦ #ਕਆਸ

- Advertisement -

More articles

- Advertisement -

Latest article