33.5 C
Patiāla
Thursday, May 2, 2024

ਜ਼ਮੀਨ ਹੇਠਲੇ ਪਾਣੀ ’ਚ ਰਸਾਇਣ ਮਿਲਣ ਬਾਰੇ ਪੰਜਾਬ ਸਣੇ ਕਈ ਰਾਜਾਂ ਨੂੰ ਨੋਟਿਸ

Must read


ਨਵੀਂ ਦਿੱਲੀ, 26 ਦਸੰਬਰ

ਜ਼ਮੀਨ ਹੇਠਲੇ ਪਾਣੀ ਵਿਚ ਆਰਸੈਨਿਕ ਤੇ ਫਲੋਰਾਈਡ ਮਿਲਣ ਸਬੰਧੀ ਕੇਂਦਰੀ ਗਰੀਨ ਟ੍ਰਿਬਿਊਨਲ (ਐੱਨਜੀਟੀ) ਨੇ 24 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਨੋਟਿਸ ਜਾਰੀ ਕੀਤੇ ਹਨ। ਇਹ ਨੋਟਿਸ ਪੰਜਾਬ, ਹਰਿਆਣਾ, ਹਿਮਾਚਲ, ਉੱਤਰਾਖੰਡ, ਦਿੱਲੀ ਤੇ ਜੰਮੂ ਕਸ਼ਮੀਰ ਸਣੇ ਕਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਜਾਰੀ ਕੀਤਾ ਗਿਆ ਹੈ। ਟ੍ਰਿਬਿਊਨਲ ਮੁਤਾਬਕ ਇਨ੍ਹਾਂ ਰਸਾਇਣਾਂ ਦੀ ਮੌਜੂਦਗੀ ‘ਬਹੁਤ ਗੰਭੀਰ’ ਮਾਮਲਾ ਹੈ, ਤੇ ਇਸ ਲਈ ‘ਬਚਾਅ ਖਾਤਰ ਤੁਰੰਤ ਕਦਮ’ ਚੁੱਕਣ ਦੀ ਲੋੜ ਹੈ। -ਪੀਟੀਆਈ



News Source link
#ਜਮਨ #ਹਠਲ #ਪਣ #ਚ #ਰਸਇਣ #ਮਲਣ #ਬਰ #ਪਜਬ #ਸਣ #ਕਈ #ਰਜ #ਨ #ਨਟਸ

- Advertisement -

More articles

- Advertisement -

Latest article