28 C
Patiāla
Saturday, May 4, 2024

ਸੰਘਣੀ ਧੁੰਦ ਕਾਰਨ ਦਿੱਲੀ ਹਵਾਈ ਅੱਡੇ ’ਤੇ 30 ਉਡਾਣਾਂ ਪ੍ਰਭਾਵਿਤ

Must read


ਨਵੀਂ ਦਿੱਲੀ, 26 ਦਸੰਬਰ

ਦਿੱਲੀ ਹਵਾਈ ਅੱਡੇ ’ਤੇ ਸੰਘਣੀ ਧੁੰਦ ਕਾਰਨ 30 ਦੇ ਕਰੀਬ ਉਡਾਣਾ ਪ੍ਰਭਾਵਿਤ ਹੋਈਆਂ ਜਿਨ੍ਹਾਂ ਨੂੰ ਉਡਾਣ ਭਰਨ ’ਚ ਦੇਰੀ ਹੋਈ। ਇਕ ਅਧਿਕਾਰੀ ਨੇ ਦੱਸਿਆ ਕਿ ਇੰਡੀਗੋ ਅਤੇ ਸਪਾਈਸਜੈੱਟ ਏਅਰਲਾਈਨਜ਼ ਦੀ ਇਕ ਇਕ ਉਡਾਣ ਨੂੰ ਜੈਪੁਰ ਭੇਜਿਆ ਗਿਆ। ਹਵਾਈ ਅੱਡੇ ਦੀ ਵੈੱਬਸਾਈਟ ’ਤੇ ਮੁਹੱਈਆ ਕੀਤੀ ਜਾਣਕਾਰੀ ਅਨੁਸਾਰ ਸਵੇਰੇ 30 ਉਡਾਣਾਂ ’ਚ ਦੇਰੀ ਹੋਈ। ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮ. (ਡੀਆਈਏਐਲ) ਨੇ ਯਾਤਰੀਆਂ ਨੂੰ ਬੇਨਤੀ ਕੀਤੀ ਹੈ ਉਡਾਣ ਨਾਲ ਸਬੰਧਤ ਜਾਣਕਾਰੀ ਲਈ ਏਅਰਲਾਈਨ ਨਾਲ ਅਗਾਊਂ ਸੰਪਰਕ ਕੀਤਾ ਜਾਵੇ।



News Source link

- Advertisement -

More articles

- Advertisement -

Latest article