36.3 C
Patiāla
Thursday, May 2, 2024

ਮੱਧ ਪ੍ਰਦੇਸ਼: ਯਾਦਵ ਸਰਕਾਰ ਦੀ ਕੈਬਨਿਟ ’ਚ ਵਾਧਾ

Must read


ਭੋਪਾਲ, 25 ਦਸੰਬਰ

ਮੱਧ ਪ੍ਰਦੇਸ਼ ਵਿੱਚ ਭਾਜਪਾ ਦੀ ਮੋਹਨ ਯਾਦਵ ਸਰਕਾਰ ਦੀ ਕੈਬਨਿਟ ’ਚ ਵਾਧਾ ਕੀਤਾ ਗਿਆ ਹੈ। ਸੋਮਵਾਰ ਨੂੰ 28 ਵਿਧਾਇਕਾਂ ਨੇ ਮੰਤਰੀ ਵਜੋਂ ਸਹੁੰ ਚੁੱਕੀ। ਇਨ੍ਹਾਂ ’ਚੋਂ 18 ਨੇ ਕੈਬਨਿਟ ਮੰਤਰੀ ਵਜੋਂ ਜਦੋਂ ਕਿ ਛੇ ਵਿਧਾਇਕਾਂ ਨੇ ਮੰਤਰੀ ਵਜੋਂ ਅਤੇ ਚਾਰ ਵਿਧਾਇਕਾਂ ਨੇ ਰਾਜ ਮੰਤਰੀ ਵਜੋਂ ਸਹੁੰ ਚੁੱਕੀ। ਮੁੱਖ ਮੰਤਰੀ ਮੋਹਨ ਯਾਦਵ ਨੇ ਆਪਣੇ ਕੈਬਨਿਟ ਦੇ ਵਾਧੇ ’ਤੇ ਖੁਸ਼ੀ ਪ੍ਰਗਟਾਉਂਦਿਆਂ ਆਪਣੇ ਸਾਥੀ ਮੰਤਰੀਆਂ ਨੂੰ ਵਧਾਈ ਦਿੱਤੀ ਹੈ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮਾਂਗੂਭਾਈ ਪਟੇਲ ਨੇ ਰਾਜ ਭਵਨ ’ਚ ਨਵੇਂ ਮੰਤਰੀਆਂ ਨੂੰ ਸਹੁੰ ਚੁਕਾਈ।



News Source link
#ਮਧ #ਪਰਦਸ਼ #ਯਦਵ #ਸਰਕਰ #ਦ #ਕਬਨਟ #ਚ #ਵਧ

- Advertisement -

More articles

- Advertisement -

Latest article