41 C
Patiāla
Saturday, May 4, 2024

ਕ੍ਰਿਸਮਸ ਤੇ ਨਵੇਂ ਸਾਲ ਦੇ ਜਸ਼ਨ ਮਨਾਉਣ ਲਈ ਹਿਮਾਚਲ ਪ੍ਰਦੇਸ਼ ’ਚ ਹਜ਼ਾਰਾਂ ਸੈਲਾਨੀ ਪੁੱਜੇ – punjabitribuneonline.com

Must read


ਸ਼ਿਮਲਾ, 25 ਦਸੰਬਰ

ਕ੍ਰਿਸਮਸ ਅਤੇ ਨਵੇਂ ਸਾਲ ਦੇ ਮੌਕੇ ‘ਤੇ ਹਜ਼ਾਰਾਂ ਸੈਲਾਨੀ ਹਿਮਾਚਲ ਪ੍ਰਦੇਸ਼ ਪਹੁੰਚੇ ਅਤੇ ਰੋਹਤਾਂਗ ਦੀ ਅਟਲ ਸੁਰੰਗ, ਕੁੱਲੂ ਅਤੇ ਲਾਹੌਲ ਤੇ ਸਪਿਤੀ ’ਚ ਸਭ ਤੋਂ ਵੱਧ ਸੈਲਾਨੀ ਪੁੱਜੇ। ਐਤਵਾਰ ਨੂੰ ਅੰਦਾਜ਼ਨ 65,000 ਲੋਕਾਂ ਨੇ 12,000 ਤੋਂ ਵੱਧ ਵਾਹਨਾਂ ਵਿੱਚ ਸੁਰੰਗ ਪਾਰ ਕੀਤੀ। 9.2 ਕਿਲੋਮੀਟਰ ਲੰਬੀ ਅਟਲ ਸੁਰੰਗ, 10,000 ਫੁੱਟ ਤੋਂ ਵੱਧ ਉੱਚਾਈ ’ਤੇ ਦੁਨੀਆ ਦੀ ਸਭ ਤੋਂ ਉੱਚੀ ‘ਸਿੰਗਲ-ਟਿਊਬ’ ਸੁਰੰਗ ਹੈ। ਰੋਹਤਾਂਗ ‘ਚ ਭਾਰੀ ਬਰਫਬਾਰੀ ਹੋਈ, ਜਿਸ ਕਾਰਨ ਇੱਥੇ ਸੈਲਾਨੀਆਂ ਦੀ ਭੀੜ ਲੱਗ ਗਈ। ਇਸ ਕਾਰਨ ਕਈ ਥਾਵਾਂ ’ਤੇ ਜਾਮ ਲੱਗ ਗਏ।



News Source link

- Advertisement -

More articles

- Advertisement -

Latest article