33.4 C
Patiāla
Saturday, April 27, 2024

ਨੰਬਰਦਾਰ ਬਲਵਿੰਦਰ ਸਿੰਘ ਦੀ ਨੈਸ਼ਨਲ ਅਥਲੈਟਿਕਸ ਹੈਦਰਾਬਾਦ ਲਈ ਚੋਣ – punjabitribuneonline.com

Must read


ਪੱਤਰ ਪ੍ਰੇਰਕ

ਬਠਿੰਡਾ, 24 ਦਸੰਬਰ

ਸੰਗਰੂਰ ਜ਼ਿਲ੍ਹੇ ਦੇ ਮਸਤੂਆਣਾ ਸਾਹਿਬ ਵਿਖ਼ੇ ਹੋਈ 44ਵੀਂ ਮਾਸਟਰ ਅਥਲੈਟਿਕਸ ਚੈਪੀਅਨਸ਼ਿਪਵਿੱਚ ਕੋਟ ਸ਼ਮੀਰ ਦੇ 62 ਸਾਲਾ ਨੰਬਰਦਾਰ ਬਲਵਿੰਦਰ ਸਿੰਘ ਨੇ 400 ਮੀਟਰ ਅਤੇ 800 ਮੀਟਰ ਦੌੜ ਵਿੱਚੋਂ ਗੋਲਡ ਮੈਡਲ ਜਿੱਤਿਆ ਸੀ। ਹੁਣ ਨੰਬਰਦਾਰ ਦੀ ਚੋਣ ਫਰਵਰੀ ਵਿੱਚ ਹੈਦਰਾਬਾਦ ’ਚ ਹੋਣ ਵਾਲੀ ਨੈਸ਼ਨਲ ਚੈਂਪੀਅਨਸ਼ਿਪ ਲਈ ਹੋਈ ਹੈ।



News Source link

- Advertisement -

More articles

- Advertisement -

Latest article