33.1 C
Patiāla
Sunday, April 28, 2024

ਵਿਸ਼ਵ ਕੱਪ ਕ੍ਰਿਕਟ ਦਾ ਪਹਿਲਾ ਮੈਚ: ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਇੰਗਲੈਂਡ ਨੂੰ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ

Must read


ਅਹਿਮਦਾਬਾਦ, 5 ਅਕਤੂਬਰ

ਨਿਊਜ਼ੀਲੈਂਡ ਦੇ ਕਪਤਾਨ ਟਾਮ ਲਾਥਮ ਨੇ ਮੌਜੂਦਾ ਚੈਂਪੀਅਨ ਇੰਗਲੈਂਡ ਖ਼ਿਲਾਫ਼ ਇਕ ਦਿਨਾਂ ਵਿਸ਼ਵ ਕੱਪ ਕ੍ਰਿਕਟ ਦੇ ਪਹਿਲੇ ਮੈਚ ਵਿਚ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਗੋਡੇ ਦੀ ਸੱਟ ਨਾਲ ਜੂਝ ਰਹੇ ਕੇਨ ਵਿਲੀਅਮਸਨ ਪਹਿਲੇ ਮੈਚ ‘ਚ ਨਹੀਂ ਖੇਡਣਗੇ, ਜਿਸ ਦੀ ਜਗ੍ਹਾ ਲਾਥਮ ਕਪਤਾਨੀ ਕਰ ਰਹੇ ਹਨ। ਲਾਕੀ ਫਰਗੂਸਨ ਵੀ ਸੱਟ ਕਾਰਨ ਬਾਹਰ ਹਨ ਜਦਕਿ ਈਸ਼ ਸੋਢੀ ਅਤੇ ਟਿਮ ਸਾਊਥੀ ਵੀ ਨਹੀਂ ਖੇਡ ਰਹੇ ਹਨ। ਬੇਨ ਸਟੋਕਸ ਪਿੱਠ ਦੀ ਸੱਟ ਕਾਰਨ ਇੰਗਲੈਂਡ ਦੀ ਟੀਮ ’ਚੋਂ ਬਾਹਰ ਹੈ। ਐਟਕਿੰਸਨ, ਰੀਸ ਟੋਪਲੇ, ਡੇਵਿਡ ਵਿਲੀ ਵੀ ਪਲੇਇੰਗ ਇਲੈਵਨ ਵਿੱਚ ਨਹੀਂ ਹਨ।



News Source link

- Advertisement -

More articles

- Advertisement -

Latest article