33.5 C
Patiāla
Thursday, May 2, 2024

ਗੁਜਰਾਤ: ਗਾਂਧੀਧਾਮ ਸ਼ਹਿਰ ਨੇੜਿਓਂ 800 ਕਰੋੜ ਦੀ ਕੋਕੀਨ ਜ਼ਬਤ

Must read


ਗਾਂਧੀਧਾਮ (ਗੁਜਰਾਤ), 28 ਸਤੰਬਰ

ਗੁਜਰਾਤ ਦੇ ਕੱਛ ਜ਼ਿਲ੍ਹੇ ਦੇ ਗਾਂਧੀਧਾਮ ਸ਼ਹਿਰ ਨੇੜੇ ਇਕ ਖਾੜੀ ਦੇ ਕੰਢਿਓਂ ਅੱਜ 80 ਕਿਲੋਗ੍ਰਾਮ ਕੋਕੀਨ ਬਰਾਮਦ ਕੀਤੀ ਗਈ ਹੈ ਜਿਸ ਦੀ ਕੀਮਤ ਲਗਭਗ 800 ਕਰੋੜ ਰੁਪਏ ਹੈ। ਪੁਲੀਸ ਅਨੁਸਾਰ ਇਸ ਪਾਬੰਦੀਸ਼ੁਦੀ ਪਦਾਰਥ ਦੇ ਇਕ-ਇਕ ਕਿਲੋ ਦੇ 80 ਪੈਕਟ ਬਰਾਮਦ ਹੋਏ ਹਨ। ਕੱਛ ਮੰਡਲ ਦੇ ਐੱਸਪੀ ਸਾਗਰ ਬਾਗਮਾਰ ਨੇ ਦੱਸਿਆ ਕਿ ਫੜੇ ਜਾਣ ਦੇ ਡਰੋਂ ਤਸਕਰਾਂ ਨੇ ਪੈਕਟ ਸੁੱਟ ਦਿੱਤੇ ਹੋਣਗੇ ਕਿਉਂਕਿ ਇਸ ਇਲਾਕੇ ਵਿੱਚ ਪੁਲੀਸ ਪਹਿਲਾਂ ਹੀ ਸਰਗਰਮ ਹੈ। ਉਨ੍ਹਾਂ ਦੱਸਿਆ ਕਿ ਕੋਕੀਨ ਨੂੰ ਗਾਂਧੀਧਾਮ ਸ਼ਹਿਰ ਨੇੜੇ ਪਿੰਡ ਮਿਥੀ ਰੋਹਰ ਨੇੜਲੀ ਖਾੜੀ ਦੇ ਕਨਿਾਰੇ ਸੁੱਟਿਆ ਗਿਆ ਸੀ। -ਪੀਟੀਆਈ



News Source link

- Advertisement -

More articles

- Advertisement -

Latest article