30.5 C
Patiāla
Thursday, May 2, 2024

ਨਿਸ਼ਾਨੇਬਾਜ਼ੀ: ਇਲਾਵੈਨਿਲ ਨੇ ਸੋਨ ਤਗ਼ਮਾ ਜਿੱਤਿਆ

Must read


ਰੀਓ ਡੀ ਜਨੈਰੀਓ, 17 ਸਤੰਬਰ

ਓਲੰਪੀਅਨ ਇਲਾਵੈਨਿਲ ਵਲਾਰੀਵਾਨ ਨੇ ਇੱਥੇ ਕੌਮਾਂਤਰੀ ਨਿਸ਼ਾਨੇਬਾਜ਼ੀ ਖੇਡ ਫੈਡਰੇਸ਼ਨ (ਆਈਐੱਸਐੱਸਐੱਫ) ਵਿਸ਼ਵ ਕੱਪ ਫਾਈਨਲ/ਪਿਸਟਲ ਮੁਕਾਬਲੇ ਦੀ ਮਹਿਲਾ 10 ਮੀਟਰ ਏਅਰ ਰਾਈਫਲ ਮੁਕਾਬਲੇ ’ਚ ਆਪਣਾ ਦੂਜਾ ਸੋਨ ਤਗ਼ਮਾ ਜਿੱਤ ਲਿਆ  ਹੈ। ਇਲਾਵੈਨਿਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅੱਠ ਮਹਿਲਾਵਾਂ ਵਿਚ 24 ਸ਼ਾਟ ਦੇ ਫਾਈਨਲ ਵਿੰਚ ਕਦੇ ਵੀ 10.1 ਤੋਂ ਘੱਟ ਅੰਕ ਨਹੀਂ ਜੋੜੇ। ਇਲਾਵੈਨਿਲ ਨੇ 252.2 ਅੰਕ ਹਾਸਲ ਕਰ ਕੇ ਪਹਿਲਾ ਸਥਾਨ ਹਾਸਲ ਕੀਤਾ। ਫਰਾਂਸ ਦੀ ਸਨਸਨੀ ਓਸਿਏਨ ਮਿਊਲਰ 251.9 ਅੰਕਾਂ ਨਾਲ ਦੂਜਾ ਸਥਾਨ ਹਾਸਲ ਕੀਤਾ। ਇਲਾਵੈਨਿਲ ਨੇ 630.5 ਅੰਕਾਂ ਨਾਲ ਅੱਠਵੇਂ ਸਥਾਨ ’ਤੇ ਰਹਿੰਦੇ ਹੋਏ ਫਾਈਨਲ ’ਚ ਜਗ੍ਹਾ ਬਣਾਈ ਸੀ। -ਪੀਟੀਆਈ



News Source link
#ਨਸ਼ਨਬਜ #ਇਲਵਨਲ #ਨ #ਸਨ #ਤਗਮ #ਜਤਆ

- Advertisement -

More articles

- Advertisement -

Latest article