32 C
Patiāla
Saturday, May 4, 2024

ਯੂਪੀ ਰੋਡਵੇਜ਼ ਦੀ ਬੱਸ ਖੱਡ ’ਚ ਡਿੱਗੀ, 24 ਜ਼ਖ਼ਮੀ – punjabitribuneonline.com

Must read


ਗਾਜ਼ੀਆਬਾਦ, 14 ਸਤੰਬਰ

ਦਿੱਲੀ ਤੋਂ ਮੇਰਠ ਜਾ ਰਹੀ ਯੂਪੀ ਰੋਡਵੇਜ਼ ਦੀ ਬੱਸ ਅੱਜ 25 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ ਬੱਸ ਵਿੱਚ ਸਵਾਰ 24 ਯਾਤਰੀ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਨੇੜਲੇ ਹਸਪਤਾਲ ਪਹੁੰਚਾਇਆ ਗਿਆ ਹੈ। ਇਹ ਹਾਦਸਾ ਦਿੱਲੀ-ਮੇਰਠ ਐਕਸਪ੍ਰੈੱਸਵੇਅ ’ਤੇ ਵਾਪਰਿਆ ਹੈ। ਡੀਸੀਪੀ (ਰੂਰਲ) ਵਿਵੇਕ ਚੰਦ ਯਾਦਵ ਨੇ ਦੱਸਿਆ ਕਿ ਸਾਰੇ ਜ਼ਖ਼ਮੀ ਬਿਜਨੌਰ ਜ਼ਿਲ੍ਹੇ ਨਾਲ ਸਬੰਧਤ ਹਨ। -ਪੀਟੀਆਈ



News Source link

- Advertisement -

More articles

- Advertisement -

Latest article