23.9 C
Patiāla
Friday, May 3, 2024

ਭਾਰਤੀ ਮੂਲ ਦੇ ਥਰਮਨ ਨੇ ਸਿੰਗਾਪੁਰ ’ਚ ਰਾਸ਼ਟਰਪਤੀ ਚੋਣ ਜਿੱਤੀ

Must read


ਸਿੰਗਾਪੁਰ, 2 ਸਤੰਬਰ

ਸਿੰਗਾਪੁਰ ’ਚ ਜਨਮੇ ਭਾਰਤੀ ਮੂਲ ਦੇ 66 ਸਾਲਾ ਥਰਮਨ ਸ਼ਨਮੁਗਰਤਨਮ ਨੇ ਅੱਜ ਤੜਕੇ 70.4 ਫੀਸਦ ਵੋਟਾਂ ਹਾਸਲ ਕਰਕੇ ਵੱਡੇ ਫਰਕ ਨਾਲ ਰਾਸ਼ਟਰਪਤੀ ਚੋਣ ਜਿੱਤ ਲਈ ਹੈ। ਸਾਲ 2011 ਤੋਂ ਬਾਅਦ ਇਹ ਮੁਲਕ ਦੀਆਂ ਪਹਿਲੀਆਂ ਰਾਸ਼ਟਰਪਤੀ ਚੋਣਾਂ ਸਨ। ਚੋਣਾਂ ਦੇ ਅਧਿਕਾਰਤ ਨਤੀਜੇ ਐਲਾਨੇ ਜਾਣ ਮਗਰੋਂ ਥਰਮਨ ਨੇ ਕਿਹਾ ਕਿ ਉਹ ਇੰਨੀ ਵੱਡੀ ਪੱਧਰ ’ਤੇ ਮਿਲੀ ਹਮਾਇਤ ਤੋਂ ਹੈਰਾਨ ਹਨ ਅਤੇ ਉਹ ਲੋਕਾਂ ਵੱਲੋਂ ਦਿੱਤੇ ਗਏ ਫਤਵੇ ਨੂੰ ਪੂਰਾ ਕਰਨ ਲਈ ਗੰਭੀਰ ਹਨ। -ਪੀਟੀਆਈ



News Source link

- Advertisement -

More articles

- Advertisement -

Latest article