20.5 C
Patiāla
Thursday, May 2, 2024

ਸੰਸਦ ਦਾ ਸੈਸ਼ਨ ਬਿਨਾਂ ਪ੍ਰਸ਼ਨ ਕਾਲ 18 ਤੋਂ 22 ਤੱਕ ਹੋਵੇਗਾ – punjabitribuneonline.com

Must read


ਨਵੀਂ ਦਿੱਲੀ, 2 ਸਤੰਬਰ

ਲੋਕ ਸਭਾ ਤੇ ਰਾਜ ਸਭਾ ਦੇ ਸਕੱਤਰੇਤਾਂ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਸੰਸਦ ਦੇ ਦੋਵਾਂ ਸਦਨਾਂ ਦਾ ਸੈਸ਼ਨ 18-22 ਸਤੰਬਰ ਤੱਕ ਬਿਨਾਂ ਪ੍ਰਸ਼ਨ ਕਾਲ ਜਾਂ ਪ੍ਰਾਈਵੇਟ ਮੈਂਬਰ ਬਿਜ਼ਨਸ ਤੋਂ ਹੋਵੇਗਾ। ਸੈਸ਼ਨ ਦੀਆਂ ਪੰਜ ਬੈਠਕਾਂ ਹੋਣਗੀਆਂ ਤੇ ਮੈਂਬਰਾਂ ਨੂੰ ਵੱਖਰੇ ਤੌਰ ’ਤੇ ਪ੍ਰੋਵਿਜ਼ਨਲ ਕੈਲੰਡਰ ਬਾਰੇ ਜਾਣੂ ਕਰਵਾ ਦਿੱਤਾ ਜਾਵੇਗਾ। ਲੋਕ ਸਭਾ ਸਕੱਤਰੇਤ ਨੇ ਅੱਜ ਜਾਰੀ ਬੁਲੇਟਿਨ ਵਿਚ ਕਿਹਾ, ‘ਮੈਂਬਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 17ਵੀਂ ਲੋਕ ਸਭਾ ਦਾ 13ਵਾਂ ਸੈਸ਼ਨ ਸੋਮਵਾਰ, 18 ਸਤੰਬਰ 2023 ਤੋਂ ਸ਼ੁਰੂ ਹੋਵੇਗਾ। -ਪੀਟੀਆਈ



News Source link

- Advertisement -

More articles

- Advertisement -

Latest article