36 C
Patiāla
Wednesday, May 8, 2024

ਏਸ਼ੀਆ ਕੱਪ: ਬੰਗਲਾਦੇਸ਼ ਨੇ ਅਫ਼ਗ਼ਾਨਿਸਤਾਨ ਨੂੰ 89 ਦੌੜਾਂ ਨਾਲ ਹਰਾਇਆ

Must read


ਲਾਹੌਰ, 3 ਸਤੰਬਰ

ਬੰਗਲਾਦੇਸ਼ ਨੇ ਏਸ਼ੀਆ ਕੱਪ ਦੇ ਗਰੁੱਪ-ਬੀ ਦੇ ਇਕ ਮੁਕਾਬਲੇ ਵਿੱਚ ਅਫ਼ਗ਼ਾਨਿਸਤਾਨ ਨੂੰ 89 ਦੌੜਾਂ ਨਾਲ ਹਰਾ ਕੇ ਸੁਪਰ-4 ਗੇੜ ਵਿੱਚ ਦਾਖਲੇ ਦੀਆਂ ਆਪਣੀਆਂ ਉਮੀਦਾਂ ਕਾੲਿਮ ਰੱਖੀਆਂ ਹਨ। ਬੰਗਲਾਦੇਸ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪੰਜ ਵਿਕਟਾਂ ਦੇ ਨੁਕਸਾਨ ਨਾਲ 334 ਦੌੜਾਂ ਬਣਾਈਆਂ। ਉਧਰ, ਅਫ਼ਗ਼ਾਨਿਸਤਾਨ ਦੀ ਟੀਮ ਟੀਚੇ ਦਾ ਪਿੱਛੇ ਕਰਦਿਆਂ 44.3 ਓਵਰਾਂ ਵਿੱਚ 245 ਦੌੜਾਂ ਹੀ ਬਣਾ ਸਕੀ। ਅਫ਼ਗਾਨ ਟੀਮ ਲਈ ਇਬਰਾਹਿਮ ਜ਼ਦਰਾਨ ਨੇ ਸਭ ਤੋਂ ਵਧ 75 ਦੌੜਾਂ ਬਣਾਈਆਂ। ਬੰਗਲਾਦੇਸ਼ ਲਈ ਤਸਕੀਨ ਅਹਿਮਦ ਨੇ ਚਾਰ ਤੇ ਸਰੀਫੁਲ ਇਸਲਾਮ ਨੇ ਤਿੰਨ ਵਿਕਟਾਂ ਲਈਆਂ।-ਪੀਟੀਆਈ



News Source link

- Advertisement -

More articles

- Advertisement -

Latest article