33.5 C
Patiāla
Thursday, May 2, 2024

ਮੋਦੀ ਨੇ ਵਿਸ਼ਵ ਚੁਣੌਤੀਆਂ ਦੇ ਹੱਲ ਖੋਜਣ ਲਈ ਬਰਿਕਸ ਮੰਚ ਦਾ ਲਾਹਾ ਲੈਣ ਬਾਰੇ ਚਰਚਾ ਕੀਤੀ

Must read


ਜੋਹਾਨਸਬਰਗ, 23 ਅਗਸਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੱਖਣੀ ਅਫਰੀਕਾ ਵਿੱਚ ‘ਬਰਿਕਸ ਲੀਡਰਜ਼ ਰੀਟਰੀਟ’ ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਪੰਜ ਦੇਸ਼ਾਂ ਦੇ ਸਮੂਹ ਦੇ ਹੋਰ ਨੇਤਾਵਾਂ ਨਾਲ ਪ੍ਰਮੁੱਖ ਵਿਸ਼ਵ ਵਿਕਾਸ ਅਤੇ ਅੰਤਰਰਾਸ਼ਟਰੀ ਚੁਣੌਤੀਆਂ ਦੇ ਹੱਲ ਲੱਭਣ ਲਈ ਬ੍ਰਿਕਸ ਪਲੇਟਫਾਰਮ ਦਾ ਲਾਭ ਉਠਾਉਣ ਬਾਰੇ ਚਰਚਾ ਕੀਤੀ। ਸ੍ਰੀ ਮੋਦੀ ਦੱਖਣੀ ਅਫਰੀਕਾ ਅਤੇ ਯੂਨਾਨ ਦੇ ਚਾਰ ਦਿਨਾਂ ਦੌਰੇ ‘ਤੇ ਮੰਗਲਵਾਰ ਨੂੰ ਜੋਹਾਨਸਬਰਗ ਪਹੁੰਚੇ। ਜੋਹਾਨਸਬਰਗ ਵਿੱਚ ਉਹ ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਮਾਟਾਮੇਲਾ ਸਿਰਿਲ ਰਾਮਫੋਸਾ ਦੇ ਸੱਦੇ ‘ਤੇ 22 ਤੋਂ 24 ਅਗਸਤ ਤੱਕ ਹੋਣ ਵਾਲੇ 15ਵੇਂ ਬਰਿਕਸ ਨੇਤਾਵਾਂ ਦੇ ਸੰਮੇਲਨ ਵਿੱਚ ਸ਼ਿਰਕਤ ਕਰਨਗੇ।



News Source link
#ਮਦ #ਨ #ਵਸ਼ਵ #ਚਣਤਆ #ਦ #ਹਲ #ਖਜਣ #ਲਈ #ਬਰਕਸ #ਮਚ #ਦ #ਲਹ #ਲਣ #ਬਰ #ਚਰਚ #ਕਤ

- Advertisement -

More articles

- Advertisement -

Latest article