22 C
Patiāla
Thursday, May 2, 2024

ਮੱਧ ਪ੍ਰਦੇਸ਼: ਮਊਗੰਜ 53ਵਾਂ ਜ਼ਿਲ੍ਹਾ ਬਣਿਆ

Must read


ਭੋਪਾਲ, 13 ਅਗਸਤ

ਮੱਧ ਪ੍ਰਦੇਸ਼ ਸਰਕਾਰ ਨੇ ਅੱਜ ਮਊਗੰਜ ਨੂੰ ਸੂੁਬੇ ਦਾ 53ਵਾਂ ਜ਼ਿਲ੍ਹਾ ਬਣਾਉਣ ਸਬੰਧੀ ਗਜ਼ਟ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਮਊਗੰਜ ਹੁਣ ਤੱਕ ਰੇਵਾ ਜ਼ਿਲ੍ਹੇ ਦੀਆਂ 12 ਤਹਿਸੀਲਾਂ ਵਿੱਚੋਂ ਇੱਕ ਸੀ। ਹੁਣ ਰੇਵਾ ਨੂੰ ਵੰਡ ਦਿੱਤਾ ਗਿਆ ਹੈ ਅਤੇ ਮਊਗੰਜ ਨਵਾਂ ਜ਼ਿਲ੍ਹਾ ਬਣ ਗਿਆ ਹੈ। ਮਊਗੰਜ ਜ਼ਿਲ੍ਹੇ ’ਚ ਤਿੰਨ ਤਹਿਸੀਲਾਂ, ਮੌਗੰਜ, ਨਈਗੜ੍ਹੀ ਅਤੇ ਹਨੂਮਾਨ ਨੂੰ ਸ਼ਾਮਲ ਕੀਤਾ ਗਿਆ ਹੈ, ਜਿਹੜੀਆਂ ਕਿ ਰੇਵਾ ਜ਼ਿਲ੍ਹਾ ਹੈੱਡਕੁਆਰਟਰ ਤੋਂ ਲਗਪਗ 70 ਕਿਲੋਮੀਟਰ ਦੂਰ ਹਨ। -ਪੀਟੀਆਈ



News Source link

- Advertisement -

More articles

- Advertisement -

Latest article