ਵਿਦੇਸ਼ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਪਤਨੀ ਵੱਲੋਂ ਅਲਹਿਦਾ ਹੋਣ ਦਾ ਐਲਾਨ By Mehra Media Team August 3, 2023 0 53 Share Facebook Twitter Pinterest WhatsApp Must read ਮਈ ਦਿਵਸ ਦੀ ਵਧਦੀ ਅਹਿਮੀਅਤ May 1, 2024 ਭਾਰੀ ਮੀਂਹ ਕਾਰਨ ਪੁਣਛ ਵਿੱਚ ਢਿੱਗਾਂ ਡਿੱਗੀਆਂ; ਕਈ ਘਰ ਨੁਕਸਾਨੇ May 1, 2024 ਦਹਿਸ਼ਤਗਰਦੀ: ਆਜ ਭਾਰਤ ਘਰ ਮੇਂ ਘੁਸ ਕੇ ਮਾਰਤਾ ਹੈ: ਮੋਦੀ May 1, 2024 ਮਾਪਿਆਂ ਨੇ ਕਤਲ ਕੀਤੀ ਬ੍ਰਿਟਿਸ਼ ਭਾਰਤੀ ਲਈ ਬਹਾਦਰੀ ਮੈਡਲ ਮੰਗਿਆ – Punjabi Tribune April 30, 2024 Mehra Media Teamhttps://punjabimedia.in ਟਰਾਂਟੋ, 2 ਅਗਸਤਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਉਨ੍ਹਾਂ ਦੀ ਪਤਨੀ ਸੋਫੀ ਗ੍ਰੈਗੋਇਰ ਟਰੂਡੋ ਨੇ ਇਕ ਦੂਜੇ ਤੋਂ ਅਲਹਿਦਾ ਹੋਣ ਦਾ ਐਲਾਨ ਕੀਤਾ ਹੈ। ਉਨ੍ਹਾਂ ਦੇ ਵਿਆਹ ਨੂੰ 18 ਸਾਲ ਹੋ ਚੁੱਕੇ ਹਨ। ਇਸ ਜੋੜੇ ਨੇ ਇੰਸਟਾਗ੍ਰਾਮ ’ਤੇ ਪੋੋਸਟ ਕੀਤੇ ਬਿਆਨਾਂ ਵਿੱਚ ਕਿਹਾ ਕਿ ਉਨ੍ਹਾਂ ‘ਕਈ ਅਰਥਪੂਰਨ ਤੇ ਮੁਸ਼ਕਲ ਸੰਵਾਦਾਂ’ ਮਗਰੋਂ ਅਲਹਿਦਾ ਹੋਣ ਦਾ ਫੈਸਲਾ ਲਿਆ ਹੈ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਮੁਤਾਬਕ ਟਰੂਡੋ ਜੋੜੇ ਨੇ ਵੱਖ ਹੋਣ ਲਈ ਕਾਨੂੰਨੀ ਦਸਤਾਵੇਜ਼ ’ਤੇ ਵੀ ਸਹੀ ਪਾਈ ਹੈ। ਇਸ ਜੋੜੇ ਦੇ 15, 14 ਤੇ 9 ਸਾਲ ਦੇ ਤਿੰਨ ਬੱਚੇ ਹਨ। ਟਰੂਡੋ ਦੂਜੇ ਪ੍ਰਧਾਨ ਮੰਤਰੀ ਹਨ, ਜਿਨ੍ਹਾਂ ਅਹੁਦੇ ’ਤੇ ਰਹਿੰਦਿਆਂ ਪਤਨੀ ਤੋਂ ਅਲਹਿਦਾ ਹੋਣ ਦਾ ਐਲਾਨ ਕੀਤਾ ਹੈ। -ਪੀਟੀਆਈ ਸਬੰਧਿਤ ਖ਼ਬਰਾਂ Updated At: August 2, 2023 19:00 PM (IST) Updated At: August 2, 2023 19:32 PM (IST) Updated At: August 2, 2023 16:49 PM (IST) Updated At: August 2, 2023 11:55 AM (IST) Updated At: August 2, 2023 11:47 AM (IST) Updated At: August 2, 2023 12:11 PM (IST) News Source link Tagsਅਲਹਦਐਲਨਹਣਕਨਡਜਸਟਨਟਰਡਤਦਪਤਨਪਰਧਨਮਤਰਵਲ Share Facebook Twitter Pinterest WhatsApp Previous articleਭਾਰਤੀ ਮੂਲ ਦੀ ਸ਼ੋਹਿਨੀ ਸਿਨਹਾ ਐਫਬੀਆਈ ਦੇ ਫੀਲਡ ਅਫਸਰ ਦੀ ਮੁਖੀ ਨਿਯੁਕਤNext articleਧਨਖੜ ਨੇ ਖੜਗੇ ਅਤੇ ਪਵਾਰ ਨਾਲ ਕੀਤੀ ਮੁਲਾਕਾਤ - Advertisement - More articles ਕੈਨੇਡਾ ਪੁਲੀਸ ਵੱਲੋਂ ਬੀਚ ’ਤੇ ਹਮਲਾ ਕਰਨ ਵਾਲਾ ਗ੍ਰਿਫ਼ਤਾਰ April 30, 2024 ਬਿਕਰਮਜੀਤ ਸਿੰਘ ਖਾਲਸਾ ਵੱਲੋਂ ਬੱਸੀ ਪਠਾਣਾਂ ਤੋਂ ਚੋਣ ਮੁਹਿੰਮ ਦੀ ਸ਼ੁਰੂਆਤ April 30, 2024 ਕੈਨੇਡਾ: ਓਂਟਾਰੀਓ ਦੇ ਸਕੂਲਾਂ ’ਚ ਮੋਬਾਈਲ ਫੋਨ ਵਰਤੋਂ ’ਤੇ ਪਾਬੰਦੀ April 29, 2024 - Advertisement - Latest article ਮਈ ਦਿਵਸ ਦੀ ਵਧਦੀ ਅਹਿਮੀਅਤ May 1, 2024 ਭਾਰੀ ਮੀਂਹ ਕਾਰਨ ਪੁਣਛ ਵਿੱਚ ਢਿੱਗਾਂ ਡਿੱਗੀਆਂ; ਕਈ ਘਰ ਨੁਕਸਾਨੇ May 1, 2024 ਦਹਿਸ਼ਤਗਰਦੀ: ਆਜ ਭਾਰਤ ਘਰ ਮੇਂ ਘੁਸ ਕੇ ਮਾਰਤਾ ਹੈ: ਮੋਦੀ May 1, 2024 ਮਾਪਿਆਂ ਨੇ ਕਤਲ ਕੀਤੀ ਬ੍ਰਿਟਿਸ਼ ਭਾਰਤੀ ਲਈ ਬਹਾਦਰੀ ਮੈਡਲ ਮੰਗਿਆ – Punjabi Tribune April 30, 2024 ਕੈਨੇਡਾ ਪੁਲੀਸ ਵੱਲੋਂ ਬੀਚ ’ਤੇ ਹਮਲਾ ਕਰਨ ਵਾਲਾ ਗ੍ਰਿਫ਼ਤਾਰ April 30, 2024
ਟਰਾਂਟੋ, 2 ਅਗਸਤਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਉਨ੍ਹਾਂ ਦੀ ਪਤਨੀ ਸੋਫੀ ਗ੍ਰੈਗੋਇਰ ਟਰੂਡੋ ਨੇ ਇਕ ਦੂਜੇ ਤੋਂ ਅਲਹਿਦਾ ਹੋਣ ਦਾ ਐਲਾਨ ਕੀਤਾ ਹੈ। ਉਨ੍ਹਾਂ ਦੇ ਵਿਆਹ ਨੂੰ 18 ਸਾਲ ਹੋ ਚੁੱਕੇ ਹਨ। ਇਸ ਜੋੜੇ ਨੇ ਇੰਸਟਾਗ੍ਰਾਮ ’ਤੇ ਪੋੋਸਟ ਕੀਤੇ ਬਿਆਨਾਂ ਵਿੱਚ ਕਿਹਾ ਕਿ ਉਨ੍ਹਾਂ ‘ਕਈ ਅਰਥਪੂਰਨ ਤੇ ਮੁਸ਼ਕਲ ਸੰਵਾਦਾਂ’ ਮਗਰੋਂ ਅਲਹਿਦਾ ਹੋਣ ਦਾ ਫੈਸਲਾ ਲਿਆ ਹੈ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਮੁਤਾਬਕ ਟਰੂਡੋ ਜੋੜੇ ਨੇ ਵੱਖ ਹੋਣ ਲਈ ਕਾਨੂੰਨੀ ਦਸਤਾਵੇਜ਼ ’ਤੇ ਵੀ ਸਹੀ ਪਾਈ ਹੈ। ਇਸ ਜੋੜੇ ਦੇ 15, 14 ਤੇ 9 ਸਾਲ ਦੇ ਤਿੰਨ ਬੱਚੇ ਹਨ। ਟਰੂਡੋ ਦੂਜੇ ਪ੍ਰਧਾਨ ਮੰਤਰੀ ਹਨ, ਜਿਨ੍ਹਾਂ ਅਹੁਦੇ ’ਤੇ ਰਹਿੰਦਿਆਂ ਪਤਨੀ ਤੋਂ ਅਲਹਿਦਾ ਹੋਣ ਦਾ ਐਲਾਨ ਕੀਤਾ ਹੈ। -ਪੀਟੀਆਈ