28.6 C
Patiāla
Sunday, April 28, 2024

ਦਿੱਲੀ ’ਚ 11 ਜੁਲਾਈ ਨੂੰ ਹੋਵੇਗੀ ਜੀਐੱਸਟੀ ਕੌਂਸਲ ਦੀ 50ਵੀਂ ਬੈਠਕ

Must read


ਨਵੀਂ ਦਿੱਲੀ, 15 ਜੂਨ

ਜੀਐੱਸਟੀ ਕੌਂਸਲ ਦੀ ਮੀਟਿੰਗ 11 ਜੁਲਾਈ ਨੂੰ ਰਾਸ਼ਟਰੀ ਰਾਜਧਾਨੀ ਦੇ ਵਿਗਿਆਨ ਭਵਨ ਵਿੱਚ ਹੋਵੇਗੀ। ਇਹ ਕੌਂਸਲ ਦੀ 50ਵੀਂ ਮੀਟਿੰਗ ਹੋਵੇਗੀ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਜੋ ਕੌਂਸਲ ਦੀ ਮੁਖੀ ਹਨ, ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਕੌਂਸਲ ਦੀ 49ਵੀਂ ਮੀਟਿੰਗ 18 ਫਰਵਰੀ ਨੂੰ ਹੋਈ ਸੀ। 



News Source link

- Advertisement -

More articles

- Advertisement -

Latest article