41.4 C
Patiāla
Tuesday, May 7, 2024

ਅਮਰੀਕਾ: ਸੀਟ ਬੈਲਟ ਬਗ਼ੈਰ ਕਾਰ ਚਲਾ ਰਹੇ ਭਾਰਤੀ ਨਾਗਰਿਕ ਦੀ ਹਾਦਸੇ ’ਚ ਮੌਤ

Must read


ਵਾਸ਼ਿੰਗਟਨ, 2 ਜੂਨ

ਅਮਰੀਕਾ ਦੇ ਓਹੀਓ ਵਿੱਚ ਸੜਕ ਹਾਦਸੇ ਵਿੱਚ ਭਾਰਤੀ ਮੂਲ ਦੇ 30 ਸਾਲਾ ਵਿਅਕਤੀ ਦੀ ਮੌਤ ਹੋ ਗਈ। ਮਿਲਨ ਹਿਤੇਸ਼ਭਾਈ ਪਟੇਲ ਸਵੇਰੇ 4.30 ਵਜੇ ਉਦੋਂ ਹਾਦਸੇ ਦਾ ਸ਼ਿਕਾਰ ਹੋ ਗਿਆ ਜਦੋਂ ਉਸ ਦੀ ਕਾਰ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਸੜਕ ਦੇ ਸੱਜੇ ਪਾਸੇ ਖਾਈ ਵਿੱਚ ਡਿੱਗ ਗਈ। ਪੁਲੀਸ ਨੇ ਦੱਸਿਆ ਕਿ ਘਟਨਾ ਦੇ ਸਮੇਂ ਪਟੇਲ ਕਾਰ ‘ਚ ਇਕੱਲਾ ਸੀ ਤੇ ਉਸ ਨੇ ਸੀਟ ਬੈਲਟ ਨਹੀਂ ਲਗਾਈ ਸੀ। ਉਹ ਕਾਰ ਦੇ ਅੰਦਰ ਹੀ ਫਸ ਗਿਆ। ਉਸ ਨੂੰ ਮਸ਼ੀਨਾਂ ਦੀ ਮਦਦ ਨਾਲ ਕਾਰ ‘ਚੋਂ ਬਾਹਰ ਕੱਢਿਆ ਗਿਆ ਪਰ ਗੰਭੀਰ ਸੱਟਾਂ ਲੱਗਣ ਕਾਰਨ ਉਸ ਦੀ ਮੌਤ ਹੋ ਗਈ।



News Source link
#ਅਮਰਕ #ਸਟ #ਬਲਟ #ਬਗਰ #ਕਰ #ਚਲ #ਰਹ #ਭਰਤ #ਨਗਰਕ #ਦ #ਹਦਸ #ਚ #ਮਤ

- Advertisement -

More articles

- Advertisement -

Latest article