35.3 C
Patiāla
Thursday, May 2, 2024

ਅਮਰੀਕਾ: ਐਸ਼ਵਰਿਆ ਦੀ ਲਾਸ਼ ਭਾਰਤ ਭੇਜਣ ’ਦੀ ਕੀਤੀ ਜਾ ਰਹੀ ਹੈ ਤਿਆਰੀ, ਮਾਲ ’ਚ ਗੋਲੀਬਾਰੀ ਦੌਰਾਨ ਦੋ ਭਾਰਤੀਆਂ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ

Must read


ਹਿਊਸਟਨ (ਅਮਰੀਕਾ), 9 ਮਈ

ਹਿਊਸਟਨ ਸਥਿਤ ਭਾਰਤੀ ਵਣਜ ਦੂਤਘਰ ਟੈਕਸਾਸ ਦੇ ਮਾਲ ’ਚ ਗੋਲੀਬਾਰੀ ਕਾਰਨ ਆਪਣੀ ਜਾਨ ਗੁਆਉਣ ਵਾਲੀ ਭਾਰਤੀ ਇੰਜਨੀਅਰ ਐਸ਼ਵਰਿਆ ਟੀ. ਦੇ ਰਿਸ਼ਤੇਦਾਰਾਂ ਦੀ ਮਦਦ ਕਰ ਰਿਹਾ ਹੈ ਤਾਂ ਜੋ ਉਸ ਦੀ ਲਾਸ਼ ਉਸ ਦੇ ਪਰਿਵਾਰ ਨੂੰ ਸੌਂਪਣ ਦੀਆਂ ਰਸਮਾਂ ਪੂਰੀਆਂ ਕੀਤੀਆਂ ਜਾ ਸਕਣ। ਇਸ ਦੇ ਨਾਲ ਹੀ ਦੂਤਘਰ ਨੇ ਵੀ ਇਸ ਦੁਖਦਾਈ ਘਟਨਾ ਵਿੱਚ ਦੋ ਭਾਰਤੀਆਂ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਕੀਤੀ ਹੈ।



News Source link
#ਅਮਰਕ #ਐਸ਼ਵਰਆ #ਦ #ਲਸ਼ #ਭਰਤ #ਭਜਣ #ਦ #ਕਤ #ਜ #ਰਹ #ਹ #ਤਆਰ #ਮਲ #ਚ #ਗਲਬਰ #ਦਰਨ #ਦ #ਭਰਤਆ #ਦ #ਜਖਮ #ਹਣ #ਦ #ਪਸ਼ਟ

- Advertisement -

More articles

- Advertisement -

Latest article