25.3 C
Patiāla
Sunday, April 28, 2024

ਲੰਡਨ: ਪਰਵਾਸੀ ਭਾਰਤੀਆਂ ਨੂੰ ਆਪਣੇ ਮੁਲਕ ਬਾਰੇ ਬੇਬੁਨਿਆਦ ਗੱਲਾਂ ਦਾ ਵਿਰੋਧ ਕਰਨਾ ਚਾਹੀਦਾ ਹੈ: ਧਨਖੜ

Must read


ਲੰਡਨ, 6 ਮਈ

ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਅੱਜ ਇਥੇ ਕਿਹਾ ਕਿ ਭਾਰਤ ਨੂੰ ਆਪਣੇ 3.2 ਕਰੋੜ ਵਿਸ਼ਵਵਿਆਪੀ ਪਰਵਾਸੀਆਂ ‘ਤੇ ਮਾਣ ਹੈ ਪਰ ਇਨ੍ਹਾਂ ਨੂੰ ਆਪਣੇ ਭਾਰਤ ਦਾ ਰਾਜਦੂਤ ਬਣ ਕੇ ਦੇਸ਼ ਬਾਰੇ ਬੇਬੁਨਿਆਦ ਗੱਲਾਂ ਦਾ ਵਿਰੋਧ ਕਰਨਾ ਜਾਰੀ ਰੱਖਣਾ ਚਾਹੀਦਾ ਹੈ। ਸ੍ਰੀ ਧਨਖੜ, ਜੋ ਲੰਡਨ ਦੇ ਵੈਸਟਮਿੰਸਟਰ ਐਬੇ ਵਿਖੇ ਰਾਜਾ ਚਾਰਲਸ ਤੀਜੇ ਦੀ ਤਾਜਪੋਸ਼ੀ ਵਿਚ ਸ਼ਾਮਲ ਹੋਣ ਲਈ ਦੋ ਦਿਨਾਂ ਦੇ ਬਰਤਾਨੀਆ ਦੌਰੇ ‘ਤੇ ਹਨ, ਨੇ ਆਪਣੇ ਸੰਬੋਧਨ ਵਿਚ ਭਾਰਤ ਵੱਲੋਂ ਕੀਤੇ ਜਾ ਰਹੇ ਮਹਾਨ ਵਿਕਾਸ ਕਾਰਜਾਂ ਅਤੇ ਇਸ ਦੀ ਸਫਲਤਾ ਦੀ ਕਹਾਣੀ ਸੁਣਾਈ ਅਤੇ ਕਿਹਾ ਕਿ ਭਾਰਤ ਦੇ ਲੋਕਤੰਤਰ ਦਾ ਕੋਈ ਮੁਕਾਬਲਾ ਨਹੀਂ ਹੈ।



News Source link
#ਲਡਨ #ਪਰਵਸ #ਭਰਤਆ #ਨ #ਆਪਣ #ਮਲਕ #ਬਰ #ਬਬਨਆਦ #ਗਲ #ਦ #ਵਰਧ #ਕਰਨ #ਚਹਦ #ਹ #ਧਨਖੜ

- Advertisement -

More articles

- Advertisement -

Latest article