38 C
Patiāla
Friday, May 3, 2024

ਅਸੀਂ ਨਾ ਭਲਵਾਨਾਂ ਖ਼ਿਲਾਫ਼ ਤਾਕਤ ਵਰਤੀ ਤੇ ਨਾ ਹੀ ਸਾਡਾ ਮੁਲਾਜ਼ਮ ਸ਼ਰਾਬੀ ਸੀ: ਦਿੱਲੀ ਪੁਲੀਸ

Must read


ਨਵੀਂ ਦਿੱਲੀ, 4 ਮਈ

ਦਿੱਲੀ ਪੁਲੀਸ ਨੇ ਅੱਜ ਦਾਅਵਾ ਕੀਤਾ ਹੈ ਕਿ ਜੰਤਰ-ਮੰਤਰ ’ਤੇ ਪ੍ਰਦਰਸ਼ਨਕਾਰੀ ਪਹਿਲਵਾਨਾਂ ਵਿਰੁੱਧ ਕੋਈ ਤਾਕਤ ਨਹੀਂ ਵਰਤੀ ਗਈ, ਸਗੋਂ ਉਸ ਦੇ ਪੰਜ ਮੁਲਜ਼ਮ ਜ਼ਖਮੀ ਹੋਏ ਹਨ। ਇਹ ਦਾਅਵਾ ਵੀ ਕੀਤਾ ਗਿਆ ਕਿ ਜੰਤਰ-ਮੰਤਰ ‘ਤੇ ਬੁੱਧਵਾਰ ਰਾਤ ਨੂੰ ਕੋਈ ਵੀ ਪੁਲੀਸ ਮੁਲਾਜ਼ਮ ਸ਼ਰਾਬੀ ਨਹੀਂ ਸੀ ਤੇ ਮੌਕੇ ‘ਤੇ ਕਾਫੀ ਗਿਣਤੀ ‘ਚ ਮਹਿਲਾ ਕਰਮਚਾਰੀ ਮੌਜੂਦ ਸਨ।





News Source link

- Advertisement -

More articles

- Advertisement -

Latest article