26.9 C
Patiāla
Friday, April 19, 2024
- Advertisement -spot_img

TAG

ਸਡ

ਭਾਰਤ ਨੇ ਚੀਨ ਦੀ ਮੂਰਖਤਾਨਾ ਕੋਸ਼ਿਸ਼ ਦਾ ਮਜ਼ਾਕ ਉਡਾਇਆ ਤੇ ਕਿਹਾ,‘ਅਰੁਣਾਚਲਾ ਸਾਡਾ ਸੀ, ਹੈ ਤੇ ਰਹੇਗਾ – Punjabi Tribune

ਨਵੀਂ ਦਿੱਲੀ, 2 ਅਪਰੈਲ ਵਿਦੇਸ਼ ਮੰਤਰਾਲੇ ਨੇ ਅੱਜ ਅਰੁਣਾਚਲ ਪ੍ਰਦੇਸ਼ ‘ਚ ਸਥਾਨਾਂ ਦੇ ਨਾਵਾਂ ਨੂੰ ਬਦਲਣ ਦੀਆਂ ਚੀਨ ਦੀਆਂ ਕੋਸ਼ਿਸ਼ਾਂ ਨੂੰ ਸਖ਼ਤੀ ਨਾਲ ਰੱਦ...

ਭਾਰਤ ਨੇ ਅਮਰੀਕਾ ਨੂੰ ਦਿੱਤਾ ਠੋਕਵਾਂ ਜੁਆਬ: ‘ਸੀਏਏ ਸਾਡਾ ਅੰਦਰੂਨੀ ਮਾਮਲਾ, ਇਹ ਨਾਗਰਿਕਤਾ ਦੇਣ ਲਈ, ਖੋਹਣ ਲਈ ਨਹੀਂ ’

ਨਵੀਂ ਦਿੱਲੀ, 15 ਮਾਰਚ ਅਮਰੀਕਾ ਵੱਲੋਂ ਸੀਏਏ ਬਾਰੇ ਆਪਣੀ ਚਿੰਤਾ ਪ੍ਰਗਟਾਉਣ ’ਤੇ ਭਾਰਤ ਨੇ ਨਾਰਾਜ਼ਗੀ ਜਤਾਈ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ...

ਭਾਜਪਾ ਸਾਡੇ ਤੋਂ ਬਿਹਤਰ ਕੰਮ ਕਰ ਰਹੀ ਹੈ ਤੇ ਸਾਡੇ ਲਈ ਲੋਕ ਸਭਾ ਚੋਣਾਂ ਦਾ ਰਾਹ ਔਖਾ: ਪ੍ਰਤਿਭਾ ਸਿੰਘ

ਸ਼ਿਮਲਾ, 1 ਮਾਰਚ ਹਿਮਾਚਲ ਪ੍ਰਦੇਸ਼ ਵਿੱਚ ਸਿਆਸੀ ਬੇਯਕੀਨੀ ਜਾਰੀ ਹੈ ਤੇ ਇਸ ਦੌਰਾਨ ਸੂਬਾ ਕਾਂਗਰਸ ਪ੍ਰਧਾਨ ਪ੍ਰਤਿਭਾ ਸਿੰਘ ਨੇ ਅੱਜ ਆਖ ਦਿੱਤਾ ਕਿ ਭਾਜਪਾ...

ਸਿਰਸਾ: ਨਰਮੇ ਨੂੰ ਗੁਲਾਬੀ ਸੁੰਡੀ ਤੇ ਝੋਨੇ ਨੂੰ ਪੱਤਾ ਲਪੇਟ ਬਿਮਾਰੀ ਪਈ – punjabitribuneonline.com

ਪ੍ਰਭੂ ਦਿਆਲ ਸਿਰਸਾ, 12 ਸਤੰਬਰ ਇਸ ਇਲਾਕੇ ਵਿੱਚ ਨਰਮੇ ਨੂੰ ਗੁਲਾਬੀ ਸੁੰਡੀ ਤੇ ਝੋਨੇ ਨੂੰ ਪੱਤਾ ਲਪੇਟ ਬਿਮਾਰੀ ਕਾਰਨ ਕਿਸਾਨਾਂ ਨੂੰ ਚਿੰਤਾ ਵਿੱਚ ਪਾ ਦਿੱਤਾ...

ਦੂਰ ਵਸੇਂਦੇ ਸੱਜਣ ਸਾਡੇ… ਸਾਡੇ ਨਵੇਂ ਕਾਲਮ

‘ਦੇਸੋਂ ਦੂਰ ਸਿਰਜਣ ਭੋਇੰ’ ਕਾਲਮ ਲਈ ਲੇਖਕ ਆਪਣੀ ਲੇਖਣੀ ਬਾਰੇ 1500 ਤੋਂ 2000 ਸ਼ਬਦਾਂ ਤੱਕ ਦੀ ਰਚਨਾ ਭੇਜ ਸਕਦੇ ਹਨ। ਆਪਣੀ ਰਚਨਾ ਨਾਲ...

ਕੁੱਲ ਹਿੰਦ ਸਿੱਖਿਆ ਸਮਾਗਮ: ਮੋਦੀ ਨੇ ਇਕ ਵਾਰ ਫੇਰ ਕਿਹਾ,‘ਦੁਨੀਆ ਸਾਡੇ ਵੱਲ ਦੇਖ ਰਹੀ ਹੈ’

ਨਵੀਂ ਦਿੱਲੀ, 29 ਜੁਲਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨੂੰ ਕਿਹਾ ਕਿ ਦੁਨੀਆ ਭਾਰਤ ਨੂੰ ਨਵੀਆਂ ਸੰਭਾਵਨਾਵਾਂ ਦੀ ਨਰਸਰੀ ਵਜੋਂ ਦੇਖ ਰਹੀ ਹੈ...

ਸਾਡੇ ਵਿਧਾਇਕਾਂ ਨੇ ਪਹਿਲਾਂ ਹੀ ਪਵਾਰ ਨੂੰ ਭਾਜਪਾ ਨਾਲ ਹੱਥ ਮਿਲਾੳੁਣ ਲੲੀ ਕਿਹਾ ਸੀ: ਪ੍ਰਫੁੱਲ ਪਟੇਲ – punjabitribuneonline.com

ਮੁੰਬਈ, 4 ਜੁਲਾਈਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਦੇ ਨੇਤਾ ਪ੍ਰਫੁੱਲ ਪਟੇਲ ਨੇ ਦਾਅਵਾ ਕੀਤਾ ਹੈ ਕਿ ਮਹਾਰਾਸ਼ਟਰ ‘ਚ ਮਹਾ ਵਿਕਾਸ ਅਗਾੜੀ ਦੀ ਸਰਕਾਰ ਡਿੱਗਣ...

ਕੇਜਰੀਵਾਲ ਵੱਲੋਂ ਰੇਲਵੇ ਸ਼ੈੱਡਾਂ ਲਈ ਰੁੱਖ ਵੱਢਣ ਦੀ ਤਜਵੀਜ਼ ਨੂੰ ਮਨਜ਼ੂਰੀ

ਪੱਤਰ ਪ੍ਰੇਰਕਨਵੀਂ ਦਿੱਲੀ, 3 ਜੁਲਾਈਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੰਦੇ ਭਾਰਤ ਰੇਲਾਂ ਲਈ ਨਵੇਂ ਰੱਖ-ਰਖਾਅ ਵਾਲੇ ਸ਼ੈੱਡਾਂ ਦੇ ਨਿਰਮਾਣ ਦਾ ਰਾਹ ਪੱਧਰਾ ਕਰ...

Latest news

- Advertisement -spot_img