29.3 C
Patiāla
Wednesday, May 1, 2024

ਸਿੰਗਾਪੁਰ ’ਚ ਨਸ਼ਾ ਤਸਕਰੀ ਦੇ ਦੋਸ਼ ’ਚ ਭਾਰਤੀ ਨੂੰ ਫਾਹੇ ਲਗਾਇਆ

Must read


ਸਿੰਗਾਪੁਰ, 26 ਅਪਰੈਲ

ਸਿੰਗਾਪੁਰ ਨੇ ਅੱਜ 46 ਸਾਲਾ ਭਾਰਤੀ ਮੂਲ ਦੇ ਨਸ਼ਾ ਤਸਕਰ ਨੂੰ ਫਾਂਸੀ ਦੇ ਦਿੱਤੀ, ਜਿਸ ਦੀ ਅਪੀਲ ਨੂੰ ਇੱਥੋਂ ਦੀ ਅਦਾਲਤ ਨੇ ਖਾਰਜ ਕਰ ਦਿੱਤਾ ਸੀ। ਤੰਗਰਾਜੂ ਸੁਪੀਆਹ ਨੂੰ ਅਕਤੂਬਰ 2018 ਵਿੱਚ ਹਾਈ ਕੋਰਟ ਦੇ ਜੱਜ ਨੇ ਦੋਸ਼ੀ ਠਹਿਰਾਇਆ ਸੀ। 



News Source link
#ਸਗਪਰ #ਚ #ਨਸ਼ #ਤਸਕਰ #ਦ #ਦਸ਼ #ਚ #ਭਰਤ #ਨ #ਫਹ #ਲਗਇਆ

- Advertisement -

More articles

- Advertisement -

Latest article