36.1 C
Patiāla
Saturday, May 4, 2024

ਓਰੇਨ ਫੈਸ਼ਨ ਦੇ ਵਿਦਿਆਰਥੀਆਂ ਵੱਲੋਂ ਸਮਰ ਕੁਲੈਕਸ਼ਨ ਪੇਸ਼

Must read


ਚੰਡੀਗੜ੍ਹ: ਓਰੇਨ ਇੰਟਰਨੈਸ਼ਨਲ ਸਕੂਲ ਆਫ ਫੈਸ਼ਨ ਡਿਜ਼ਾਈਨ ਦੇ ਵਿਦਿਆਰਥੀਆਂ ਨੇ ਰੈਂਪ ’ਤੇ ਸਮਰ ਕੁਲੈਕਸ਼ਨ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਬੌਲੀਵੁੱਡ ਦੀ ਮਸ਼ਹੂਰ ਫੈਸ਼ਨ ਡਿਜ਼ਾਈਨਰ ਰੀਨਾ ਢਾਕਾ ਅਤੇ ਅਦਾਕਾਰਾਂ ਸਾਰਾ ਗੁਰਪਾਲ ਤੇ ਕੁਲਜਿੰਦਰ ਸਿੱਧੂ ਨੇ ‘ਏ ਸੁਪਰ ਰੈਫਰੈਂਸ ਬੁੱਕ ਫਾਰ ਬਿਗਨਰਸ ਇਨ ਫੈਸ਼ਨ ਐਂਡ ਡਿਜ਼ਾਈਨ’ ਕਿਤਾਬ ਰਿਲੀਜ਼ ਕੀਤੀ। ਇਹ ਕਿਤਾਬ ਓਰੇਨ ਸਕੂਲ ਆਫ ਫੈਸ਼ਨ ਡਿਜ਼ਾਈਨ ਤੇ ਮੈਨੇਜਮੈਂਟ ਦੀ ਡਾਇਰੈਕਟਰ ਨਿਧੀ ਸਿੱਧੂ ਨੇ ਫੈਸ਼ਨ ਡਿਜ਼ਾਈਨ ਅਤੇ ਪ੍ਰਬੰਧਨ ਦੀਆਂ ਬੁਨਿਆਦੀ ਗੱਲਾਂ ’ਤੇ ਲਿਖੀ ਹੈ। ਇਸ ਮੌਕੇ ਰੀਨਾ ਢਾਕਾ, ਸਾਰਾ ਗੁਰਪਾਲ ਤੇ ਕੁਲਜਿੰਦਰ ਸਿੱਧੂ ਨੇ ਫੈਸ਼ਨ ਉਦਯੋਗ, ਭਾਰਤੀ ਫੈਸ਼ਨ ਦੇ ਅਮੀਰ ਸੱਭਿਆਚਾਰ, ਸ਼ੈਲੀ, ਰੁਝਾਨਾਂ ਅਤੇ ਫੈਸ਼ਨ ਦੇ ਭਵਿੱਖ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। -ਟਨਸ



News Source link

- Advertisement -

More articles

- Advertisement -

Latest article