22.8 C
Patiāla
Wednesday, May 1, 2024

ਐੱਨਸੀਈਆਰਟੀ ਦੀ 11ਵੀਂ ਦੀ ਪਾਠ ਪੁਸਤਕ ’ਚੋਂ ਮੌਲਾਨਾ ਆਜ਼ਾਦ ਦਾ ਜ਼ਿਕਰ ਹਟਾਇਆ

Must read


ਨਵੀਂ ਦਿੱਲੀ, 13 ਅਪਰੈਲ

ਐੱਨਸੀਈਆਰਟੀ ਦੀ 11ਵੀਂ ਦੀ ਰਾਜਨੀਤਕ ਵਿਗਿਆਨ ਦੀ ਪਾਠ ਪੁਸਤਕ ’ਚੋਂ ਆਜ਼ਾਦੀ ਘੁਲਾਟੀਏ ਅਤੇ ਦੇਸ਼ ਦੇ ਪਹਿਲੇ ਸਿੱਖਿਆ ਮੰਤਰੀ ਮੌਲਾਨਾ ਅਬੁਲ ਕਲਾਮ ਆਜ਼ਾਦ ਦਾ ਜ਼ਿਕਰ ਹਟਾ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਐੱਨਸੀਈਆਰਟੀ ਨੇ ਗੁਜਰਾਤ ਦੰਗਿਆਂ, ਮੁਗਲ ਦਰਬਾਰ, ਐਮਰਜੈਂਸੀ, ਠੰਢੀ ਜੰਗ, ਨਕਸਲ ਅੰਦੋਲਨ ਸਮੇਤ ਕਈ ਅੰਸ਼ ਪਾਠ ਪੁਸਤਕ ’ਚੋਂ ਹਟਾ ਦਿੱਤੇ ਸਨ। ਐੱਨਸੀਈਆਰਟੀ ਨੇ ਹਾਲਾਂਕਿ ਦਾਅਵਾ ਕੀਤਾ ਹੈ ਕਿ ਇਸ ਸਾਲ ਸਿਲੇਬਸ ’ਚ ਕੁਝ ਵੀ ਤਬਦੀਲ ਨਹੀਂ ਕੀਤਾ ਗਿਆ ਅਤੇ ਸਿਲੇਬਸ ਪਿਛਲੇ ਸਾਲ ਜੂਨ ’ਚ ਤਰਕਸੰਗਤ ਬਣਾਇਆ ਗਿਆ ਸੀ। -ਪੀਟੀਆਈ



News Source link

- Advertisement -

More articles

- Advertisement -

Latest article