29.6 C
Patiāla
Monday, April 29, 2024

ਸਿੱਖਾਂ ਦੇ ਹਿੱਤਾਂ ਲਈ ਮੋਦੀ ਵੱਲੋਂ ਚੁੱਕੇ ਕਦਮਾਂ ਨਾਲ ਖ਼ਾਲਿਸਤਾਨੀ ਅੰਦੋਲਨ ਕਮਜ਼ੋਰ ਹੋਇਆ: ਅਮਰੀਕੀ ਸਿੱਖ

Must read


ਵਾਸ਼ਿੰਗਟਨ, 11 ਅਪਰੈਲ

ਅਮਰੀਕਾ ਦੇ ਸਿੱਖਾਂ ਦੇ ਵਫ਼ਦ ਨੇ ਇੱਥੇ ਦੌਰੇ ’ਤੇ ਆਈ ਭਾਰਤ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਦੱਸਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਿੱਖ ਭਾਈਚਾਰੇ ਦੇ ਹਿੱਤ ਵਿਚ ਚੁੱਕੇ ਕਦਮਾਂ ਕਾਰਨ ਵੱਖਰੀ ਖਾਲਿਸਤਾਨੀ ਲਹਿਰ ਕਮਜ਼ੋਰ ਹੋ ਗਈ ਹੈ। ਜਸਦੀਪ (ਜੱਸੀ) ਸਿੰਘ ਅਤੇ ਕੰਵਲਜੀਤ ਸਿੰਘ ਦੀ ਅਗਵਾਈ ਵਾਲੇ ਵਫ਼ਦ ਨੇ ਸੀਤਾਰਮਨ ਨੂੰ ਸਿਰੋਪਾਓ, ਯਾਦਗਾਰੀ ਚਿੰਨ੍ਹ ਅਤੇ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ। 9 ਸਾਲਾਂ ਵਿੱਚ ਸਿੱਖ ਕੌਮ ਦੀਆਂ ਕਈ ਮੰਗਾਂ ਨੂੰ ਲਾਗੂ ਕਰਨ ਲਈ ਮੋਦੀ ਸਰਕਾਰ ਦੀ ਸ਼ਲਾਘਾ ਕਰਦਿਆਂ ਜੱਸੀ ਸਿੰਘ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਦੇ ਇਨ੍ਹਾਂ ਕਦਮਾਂ ਕਾਰਨ ਅਮਰੀਕਾ ਵਿੱਚ ਖਾਲਿਸਤਾਨੀ ਲਹਿਰ ਕਮਜ਼ੋਰ ਹੋਈ ਹੈ।



News Source link
#ਸਖ #ਦ #ਹਤ #ਲਈ #ਮਦ #ਵਲ #ਚਕ #ਕਦਮ #ਨਲ #ਖਲਸਤਨ #ਅਦਲਨ #ਕਮਜਰ #ਹਇਆ #ਅਮਰਕ #ਸਖ

- Advertisement -

More articles

- Advertisement -

Latest article