28.8 C
Patiāla
Tuesday, May 7, 2024

ਭਾਰਤ ਸਰਕਾਰ ਨੇ ਪੰਜਾਬ ’ਚ ਕਣਕ ਦੇ ਖਰੀਦ ਨਿਯਮਾਂ ’ਚ ਢਿੱਲ ਦਿੱਤੀ ਪਰ ‘ਖ਼ਰਾਬ’ ਫਸਲ ਦੇ ਮੁੱਲ ’ਚ ਕੀਤੀ ਜਾਵੇਗੀ ਕਟੌਤੀ

Must read


ਰੁਚਿਕਾ ਐੱਮ. ਖੰਨਾ

ਚੰਡੀਗੜ੍ਹ, 11 ਅਪਰੈਲ

ਭਾਰਤ ਸਰਕਾਰ ਨੇ ਖਰੀਦ ਲਈ ਤੈਅ ਮਿਆਰ ਦੇ ਨਿਯਮਾਂ ਵਿੱਚ ਢਿੱਲ ਦੇ ਕੇ ਪੰਜਾਬ ਤੋਂ ਕਣਕ ਖਰੀਦਣ ਦੀ ਇਜਾਜ਼ਤ ਦੇ ਦਿੱਤੀ ਹੈ ਪਰ ਅਜਿਹੀ ਕਣਕ ਦੇ ਖਰੀਦ ‘ਤੇ ਮੁੱਲ ਵਿੱਚ ਕਟੌਤੀ ਕੀਤੀ ਗਈ ਹੈ। ਕੇਂਦਰੀ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਨੇ ਪੰਜਾਬ ਸਰਕਾਰ ਨੂੰ ਸੂਚਿਤ ਕੀਤਾ ਹੈ ਕਿ ਉਹ ਮੰਡੀ ਵਿੱਚ ਆਉਣ ਵਾਲੀ ਸਾਰੀ ਫਸਲ ਦੀ ਕਰੇਗਾ ਪਰ ‘ਖ਼ਰਾਬ’ ਕਣਕ ਦੇ ਮੁੱਲ ਵਿੱਚ 5.31 ਤੋਂ 31.87 ਰੁਪਏ ਪ੍ਰਤੀ ਕੁਇੰਟਲ ਤੱਕ ਦੀ ਕਟੌਤੀ ਕੀਤੀ ਜਾਵੇਗੀ। ਦੂਜੇ ਪਾਸੇ ਪੰਜਾਬ ਸਰਕਾਰ ਪਹਿਲਾਂ ਨੇ ਅਪੀਲ ਕੀਤੀ ਸੀ ਕਿ ਕਣਕ ਦੀ ਖਰੀਦ ਲਈ ਮਾਪਦੰਡਾਂ ਵਿੱਚ ਢਿੱਲ ਬਗੈਰ ਮੁੱਲ ਕਟੌਤੀ ਕੀਤੇ ਦਿੱਤੀ ਜਾਵੇ।





News Source link

- Advertisement -

More articles

- Advertisement -

Latest article